Skip to content
Independent perspectives. Global stories.
BREAKING

ਭੂਕੀ ਦੇ ਕੇਸ ਚ ਭਗੋੜਾ ਅਤੇ ਦੋ ਕਾਬੂ ਕੀਤੇ : ਐਸ.ਐਚ.ਓ. ਹੰਸਦੀਪ ਸਿੰਘ ਗਿੱਲ

Share this story

image ਧੂਰੀ, 12 ਮਈ (ਸੰਜੀਵ ਸਿੰਗਲਾ)- ਧੂਰੀ ਦੇ ਵਿਚ ਪੇਂਦੀ ਸਬ ਤਹਿਸੀਲ ਸ਼ੇਰਪੁਰ ਦੇ ਐਸ.ਐਚ. ਓ. ਹੰਸਦੀਪ ਸਿੰਘ ਗਿੱਲ ਨੇ ਦੱਸਿਆ ਕੀ ਥਾਣਾ ਸ਼ੇਰਪੁਰ ਦੀ ਪੁਲਿਸ ਨੇ ਜਨਵਰੀ 2017 ਚ ਬਲਵਿੰਦਰ ਸਿੰਘ ਪੁੱਤਰ ਮੰਗੂ ਸਿੰਘ ਵਾਸੀ ਪੱਤੀ ਖਲੀਲ ਤੋਂ 30 ਕਿਲੋ ਭੂਕੀ ਫੜ ਕੇ ਮੁਕੱਦਮਾ ਦਰਜ ਕੀਤਾ ਸੀ ਪਰ ਓਹ ਪੁਲਿਸ ਦੇ ਹੱਥੋਂ ਨਿਕਲ ਗਿਆ ਸੀ ਬਲਵਿੰਦਰ ਉਸ ਸਮੇਂ ਤੋਂ ਭਗੋੜਾ ਚਲ ਰਹੀਆਂ ਸੀ ਜਿਸ ਨੂੰ ਹੁਣ ਫੜ ਲਿਆਂ ਹੈ ।ਅੱਜ ਸਤਿਆ ਦੇਵੀ ਪਤਨੀ ਕਰਨੈਲ ਸਿੰਘ ਵਾਸੀ ਪੱਤੀ ਖੱਲੀਲ ਤੋਂ 25 ਕਿਲੋ ਭੂਕੀ ਅਤੇ 17030 ਰੁੱਪਏ ਇਸੇ ਤਰਾਂ ਸਰਬਜੀਤ ਸਿੰਘ ਉਰਫ ਕਾਲਾ ਪੁੱਤਰ ਮੰਗੂ ਤੋਂ 12 ਕਿਲੋ ਭੂਕੀ ਗਸ਼ਤ ਦੌਰਾਨ ਵਰਾਂਮਦ ਕੀਤੀ ਗਈ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕਰਤੀ ਇਸ ਮੌਕੇ ਮਲਕੀਤ ਸਿੰਘ,ਕਰਮਜੀਤ ਸਿੰਘ ਦੋਨੋ ਏ.ਐਸ. ਆਈ.ਅਤੇ ਹਵਾਲਦਾਰ ਨਿਰਮਲ ਸਿੰਘ ਵੀ ਮੌਜੂਦ ਸਨ।

WRITTEN BY