Skip to content
Independent perspectives. Global stories.
BREAKING

ਕਾਂਗਰਸ ਨੂੰ ‘ਆਪ’ ਵਿਧਾਇਕਾਂ ਦੀ ਲੋੜ ਨਹੀਂ : ਮਨਪ੍ਰੀਤ ਬਾਦਲ

Share this story

image ਚੰਡੀਗੜ੍ਹ, 12 ਮਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ‘ਆਪ‘ ਵਿਧਾਇਕਾਂ ਜਾਂ ਹੋਰ ਆਗੂਆਂ ਦੇ ਕਾਂਗਰਸ ਨਾਲ ਮੇਲਜੋਲ ਦੀਆਂ ਚਰਚਾਵਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਮਨਪ੍ਰੀਤ ਬਾਦਲ ਨੇ ‘ਆਪ‘ ਦੇ ਵਿਧਾਇਕਾਂ ਨੂੰ ਵੀ ਆਪਣੀ ਪਾਰਟੀ ਚ‘ ਬਣੇ ਰਹਿਣ ਦਾ ਮਸ਼ਵਰਾ ਦਿੰਦੇ ਹੋਏ ਕਿਹਾ ਕਿ ਮਜਬੂਤ ਵਿਰੋਧੀ ਧਿਰ ਹੀ ਮਜਬੂਤ ਲੋਕਤੰਤਰ ਦੀ ਨਿਸ਼ਾਨੀ ਹੁੰਦੀ ਹੈ ਸੋ ਜੇ ਕੋਈ ਬਾਹਰਲੀ ਤਾਕਤ ਉਨਾਂ ਨੂੰ ਤੋੜਨ ਦੀ ਕੋਸ਼ਿਸ਼ ਵੀ ਕਰਦੀ ਹੈ ਤਾਂ ‘ਆਪ‘ ਵਿਧਾਇਕਾਂ ਨੂੰ ਇਨ੍ਹਾਂ  ਕੋਸ਼ਿਸ਼ਾਂ ਦਾ ਮੂੰਹਤੋੜ ਜਵਾਬ ਦੇਣਾ ਚਾਹੀਦਾ ਹੈ।

WRITTEN BY