Skip to content
Independent perspectives. Global stories.
BREAKING

ਟ੍ਰੈਫਿਕ ਇੰਚਾਰਜ ਸਮਾਣਾ ਵੱਲੋਂ ਸ਼ਹਿਰ ਵਿਚ ਕੀਤੀ ਗਈ ਸਖਤੀ

Share this story

image ਸਮਾਣਾ, 3 ਅਪ੍ਰੈਲ (ਰਿਸ਼ਵ ਮਿੱਤਲ, ਪ੍ਰੇਮ ਵਧਵਾ)- ਅੱਜ ਸ਼ਹਿਰ ਸਮਾਣਾ ਵਿਚ ਟ੍ਰੈਫਿਕ ਇੰਚਾਰਜ ਕੁਲਦੀਪ ਸਿੰਘ ਵਲੋਂ ਨਾਕਾ ਲਗਾ ਕੇ ਚਲਾਨ ਕੱਟੇ ਗਏ। ਓਹਨਾ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਗਣਾ ਕਰਨ ਵਾਲਿਆਂ ਨੂੰ ਬਖਸਿਆ ਨਹੀਂ ਜਾਵੇਗਾ। ਓਹਨਾ ਨੇ ਸ਼ਹਿਰ ਵਾਸੀਆਂ ਨੂੰ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ।

WRITTEN BY