Skip to content
Independent perspectives. Global stories.
BREAKING

ਕੇਦਾਰਨਾਥ ਦੇ ਕਪਾਟ ਖੁੱਲ੍ਹੇ, ਸਭ ਤੋਂ ਪਹਿਲਾ ਸ੍ਰੀ ਮੋਦੀ ਨੇ ਕੀਤੇ ਦਰਸ਼ਨ

Share this story

image ਦੇਹਰਾਦੂਨ- ਉਤਰਾਖੰਡ ਦੇ ਕੇਦਾਰਨਾਥ ਧਾਮ ਦੇ ਕਪਾਟ ਅੱਜ ਖੋਲ੍ਹ ਦਿੱਤੇ ਗਏ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਰਸ਼ਨ ਕਰਨ ਵਾਲੇ ਪਹਿਲੇ ਸ਼ਰਧਾਲੂ ਬਣੇ ਗਏ। ਪ੍ਰਧਾਨ ਮੰਤਰੀ ਦੇ ਦੇਹਰਾਦੂਨ ਪਹੁੰਚਣ ‘ਤੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ, ਰਾਜਪਾਲ ਕੇ. ਕੇ. ਪਾਲ ਵੀ ਨਾਲ ਸਨ।

WRITTEN BY