ਨਵੀਂ ਦਿੱਲੀ, 3 ਮਈ (ਪੰਜਾਬ ਟਾਇਮਜ਼ ਬਿਊਰੋ)- ਆਮ ਆਦਮੀ ਪਾਰਟੀ ‘ਚ ਵਿਸ਼ਵਾਸ ਦੀ ਬਿਪਤਾ ਖਤਮ ਹੁੰਦੀ ਲੱਗ ਰਹੀ ਹੈ।ਕੇਜਰੀਵਾਲ ਆਖਰ ਵਿਸ਼ਵਾਸ ਨੂੰ ਮਨਾਉਣ ‘ਚ ਕਾਮਯਾਬ ਹੋ ਗਏ।ਇਸ ਦੇ ਨਾਲ ਹੀ ਵਿਸ਼ਵਾਸ ‘ਤੇ ਸਵਾਲ ਚੁੱਕਣ ਵਾਲੇ ਅਮਾਨਤੁੱਲਾ ਖਾਨ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਨੇ ਵਿਸ਼ਵਾਸ ਨੂੰ ਪਾਰਟੀ ਦੀ ਰਾਜਸਥਾਨ ਇਕਾਈ ਦਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ।
ਵਿਵਾਦ ਸੁਲਝਿਆ, ਵਿਸ਼ਵਾਸ ਹੋਣਗੇ ਰਾਜਸਥਾਨ ਦੇ ਇੰਚਾਰਜ



