Skip to content
Independent perspectives. Global stories.
BREAKING

ਹਿਮਾਚਲ ’ਚ ਵੱਡਾ ਹਾਦਸਾ: ਟੌਂਸ ਨਦੀਂ ’ਚ ਡਿੱਗੀ ਬੱਸ, 44 ਦੀ ਮੌਤ

Share this story

image ਨੇਰਵਾ, 19 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਹਿਮਾਚਲ ਦੇ ਚੌਪਾਲ ਖੇਤਰ ਦੇ ਗੁੰਮਾ ‘ਚ ਇਕ ਵੱਡਾ ਹਾਦਸੇ ਦੌਰਾਨ ਉਤਰਾਖੰਡ ਤੋਂ ਹਿਮਾਚਲ ਆ ਰਹੀ ਇਕ ਪ੍ਰਾਈਵੇਟ ਬੱਸ ਦੇ ਟੌਂਸ ਨਦੀਂ ‘ਚ ਡਿੱਗਣ ਨਾਲ 44 ਲੋਕਾਂ ਦੀ ਮੌਤ ਹੋ ਗਈ। ਹਾਦਸਾ ਸਵੇਰੇ ਕਰੀਬ 11 ਵਜੇ ਦੇ ਨੇੜੇ-ਤੇੜੇ ਹੋਇਆ ਹੈ। ਜਦੋਂ ਪ੍ਰਾਈਵੇਟ ਬੱਸ ਉਤਰਾਖੰਡ ਦੇ ਵਿਕਾਸਨਗਰ ਤੋਂ ਹਿਮਾਚਲ ਦੇ ਤਿਊਨੀ ਦੇ ਲਈ ਰਵਾਨਾ ਹੋਈ ਸੀ। ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਦੀ ਟੀਮਾਂ ਮੌਕੇ ’ਤੇ ਪਹੁੰਚ ਗਈਆਂ।

WRITTEN BY