Skip to content
Independent perspectives. Global stories.
BREAKING

ਦੋ ਵੱਡੇ ਸਮਗਲਰਾਂ ਦੀ ਜਾਇਦਾਦ ਜ਼ਬਤ

Share this story

ਜਲੰਧਰ, 19 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਖਿਲਾਫ ਬਣਾਈ ਵਿਸ਼ੇਸ਼ ਟਾਸਕ ਫੋਰਸ ਨੇ ਦੋ ਨਾਮੀ ਸਮਗਲਰ ਫੜੇ ਹਨ।ਉਨ੍ਹਾਂ ਤੋਂ ਆਈ-20 ਕਾਰ, ਨਵਾਂ ਟਰੈਕਟਰ, ਟਾਟਾ-407 ਤੇ ਸਾਢੇ ਸੱਤ ਲੱਖ ਰੁਪਏ ਜਬਤ ਕੀਤੇ।ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਘਰ ਨੂੰ ਵੀ ਜ਼ਬਤ ਕਰ ਲਿਆ ਹੈ।ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੂਜੇ ਮੁਲਜ਼ਮ ਮਹਿੰਦਰ ਸਿੰਘ ‘ਤੇ 14 ਮੁਕੱਦਮੇ ਦਰਜ ਹਨ।

WRITTEN BY