Skip to content
Independent perspectives. Global stories.
BREAKING

ਗਿ. ਖਾਲਸਾ ਵੱਲੋਂ ਸ਼ਰਧਾਲੂਆਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

Share this story

image ਚੌਕ ਮਹਿਤਾ, 14 ਅਪ੍ਰੈਲ (ਕੁਲਦੀਪ ਧਰਦਿਓ)- ਪਿੰਡ ਸਠਿਆਲਾ ਤੋਂ ਵਿਸਾਖੀ ਦੇਖਣ ਲਈ ਬੀਤੇ ਦਿਨੀਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਟਰਾਲੀ ਦੇ ਪਲਟ ਜਾਣ ਕਾਰਨ ਚਾਰ ਔਰਤਾਂ ਦੀ ਹੋਈ ਮੌਤ ਅਤੇ ਦਸ਼ਮੇਸ਼ ਨਗਰ ਵਿਖੇ ਹਾਦਸੇ ਦੌਰਾਨ ਚਾਰ ਬੱਚਿਆਂ ਦੀ ਹੋਈ ਦਰਦਨਾਕ ਮੌਤ ’ਤੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਗਹਿਰਾ ਦੁੱਖ ਦਾ ਪ੍ਰਗਟ ਕੀਤਾ ਗਿਆ।

WRITTEN BY