ਸਾਦਿਕ, 21 ਮਾਰਚ (ਕਰਮ ਸੰਧੂ)- ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਨਣ ਤਂੋ ਬਾਅਦ ਪਹਿਲੀ ਕੈਬਨਿਟ ਵਿੱਚ ਖਜਾਨਾ ਅਤੇ ਪਲਾਨਿੰਗ ਇਪਲਾਇਮਂੈਟ ਜਨਰੇਸ਼ਨ ਮੰਤਰੀ ਬਨਣ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਚੰਡੀਗੜ ਵਿਖੇ ਸਹੁੰ ਚੱਕ ਸਮਾਗਮ ਤਂੋ ਬਾਅਦ ਬਹੁਤ ਨਜਦੀਕੀ ਸਾਥੀ ਬਲਜਿੰਦਰ ਜੀਤ ਸਿੰਘ ਰਿੰਪੀ ਵੜਿੰਗ ਨੇ ਵਧਾਈ ਦਿੱਤੀ ਸੁੱਭ ਕਾਮਨਾਵਾ ਦਿੱਤੀਆਗ਼ ਰਿੰਪੀ ਵੜਿੰਗ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਵੱਲੋ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕਿਤੇ ਗਏ ਹਨ ਜਲਦੀ ਹੀ ਪੂਰੇ ਕੀਤੇ ਜਾਣ ਗਏ ਮਨਪ੍ਰੀਤ ਬਾਦਲ ਪੰਜਾਬੀਆ ਦੀਆ ਸਾਰੀਆ ਆਸਾ ਤੇ ਖਰੇ ਉਤਰਨ ਗੇ ਉਨਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਕਾਂਗਰਸ ਨੂੰ ਵੱਡੀ ਜਿੱਤ ਪ੍ਰਪਾਤ ਹੋਈ ਹੈ ਉਸ ਤੋ ਜਿੱਥੇ ਕਾਂਗਰਸ ਪਾਰਟੀ ਦੇ ਵਰਕਰਾ ਵਿੱਚ ਭਾਰੀ ਉਤਸ਼ਾਹ ਹੈ ਉਥੇ ਪੰਜਾਬ ਦੀ ਤਰੱਕੀ ਅਤੇ ਖੁਸਹਾਲੀ ਲਈ ਸੱਬ ਦੀਆ ਆਸਾ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੇ ਹਨ ਅਤੇ ਅਸੀ ਵਿਸਵਾਸ਼ ਦਵਾਉਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਬੁਲੰਦੀਆ ਨੂੰ ਛੁਹੇਗੀਗ਼ ਇਸ ਮੌਕੇ ਗੁਰਦਾਸ ਸਿੰਘ ਅਤੇ ਗੁਰਵਿੰਦਰ ਸਿੰਘ ਵੀ ਮੌਜੂਦ ਸਨ।
ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਰਿੰਪੀ ਵੜਿੰਗ ਨੇ ਦਿੱਤੀ ਵਧਾਈ



