ਮਾਨਸਾ, 21 ਮਾਰਚ (ਸਾਮ ਲਾਲ, ਰਮੇਸ ਮਿਤਲ)- ਸ. ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕਿ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਕਿਸੇ ਵੀ ਸਿੰਘ ਸ਼ਹੀਦ ਦੇ ਨਾਮ ਉ¤ਪਰ ਜਾਂ ਅਮ੍ਰਿਤ ਛਕ ਕੇ ਲੋਕਾਂ ਨੂੰ ਗੁਮਰਾਹ ਕਰਕੇ ਵਹਿਮਾਂ ਭਰਮਾਂ ਵਿੱਚ ਪਾ ਕੇ ਮੋਟੀ ਕਮਾਈ ਕਰ ਰਹੇ ਹਨ ਉਹ 31 ਮਾਰਚ ਤੱਕ ਦੁਕਾਨਦਾਰੀ ਬੰਦ ਕਰ ਦੇਣ ਅਤੇ ਸ਼੍ਰੀ ਗੁਰੂ ਗੰਥ ਸਾਹਿਬ ਜੀ ਦੇ ਸਰੂਪ 31 ਮਾਰਚ ਤੱਕ ਨੇੜਲੇ ਗੁਰੂਦੁਆਰਾ ਸਾਹਿਬ ਵਿੱਚ ਪਹੁੰਚਦੇ ਕਰ ਦੇਣ ਨਹੀਂ ਤਾਂ ਪਾਖੰਡੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
31 ਮਾਰਚ ਤੋਂ ਬਾਅਦ ਪਾਖੰਡੀਆਂ ਨੂੰ ਪਾਈ ਜਾਵੇਗੀ ਨੱਥ : ਅਤਲਾ



