Skip to content
Independent perspectives. Global stories.
BREAKING

ਬੱਸ ਤੇ ਟਰੱਕ ’ਚ ਟੱਕਰ

Share this story

image ਬਠਿੰਡਾ, 21 ਮਾਰਚ (ਸੁਖਵਿੰਦਰ ਸਰਾਂ)- ਅੱਜ ਆਦਰਸ਼ ਨਗਰ ਗਲੀ ਨੰ-1 ਦੇ ਕੋਲ ਟਰੱਕ ਅਤੇ ਬੱਸ ਦੀ ਟੱਕਰ ਵਿਚ 4 ਲੋਕ ਗੰਭੀਰ ਜਖਮੀ ਹੋ ਗਏ। ਮੌਕੇ ’ਤੇ ਆਦਰਸ਼ ਵੈਲਫੇਅਰ ਸੁਸਾਇਟੀ ਦੇ ਮਨੀਸ਼ ਪਾਂਧੀ ਅਤੇ ਸੰਚਿਤ ਕੁੱਕਰ ਪਹੰਚੇ ਅਤੇ ਬੱਸ ਦੀਆਂ ਸਵਾਰੀਆਂ ਨੂੰ ਬਸ ਦਾ ਦਰਵਾਜ਼ਾ ਤੋੜ ਕੇ ਬਾਹਰ ਕੱਢਿਆ ਅਤੇ ਨਿੱਜੀ ਹਸਪਤਾਲ ਵਿਚ ਦਾਖਿਲ ਕਰਵਾਇਆਂ।

WRITTEN BY