ਅਮਲੋਹ, 11 ਮਾਰਚ (ਰਣਜੀਤ ਸਿੰਘ ਘੁੰਮਣ)- ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਨੂੰ ਲੈਕੇ ਹਲਕੇ ਦੇ ਲੋਕਾ ਵੱਲੋ ਖੁਸ਼ੀ ਵਿੱਚ ਵੱਖ-ਵੱਖ ਥਾਵਾਂ ਦੇ ਲੱਡੂ ਵੰਡਕੇ ਪਟਾਕੇ ਬਜਾਉਣ ਦੇ ਨਾਲ-ਨਾਲ ਢੋਲ ਬਜਾਕੇ ਜਸ਼ਨ ਮਨਾਏ ਗਏ । ਟਰੱਕ ਯੁਨੀਅਨ ਵੱਲੋ ਮਨੈਜਰ ਰਣਜੀਤ ਸਿੰਘ ਦੀ ਅਗਵਾਈ ਵਿੱਚ ਜਸ਼ਨ ਮਨਾਏ ਗਏ ਇਸ ਮੋਕੇ ਗੁਰਮੇਲ ਸਿੰਘ ਸਾਬਕਾ ਸਰਪੰਚ , ਚੋਧਰੀ ਚਰਨਜੀਤ ਸਿੰਘ, ਦਵਿੰਦਰ ਸਿੰਘ, ਲਖਵੀਰ ਸਿੰਘ, ਮਲਕੀਤ ਸਿੰਘ, ਕਿਰਪਾਲ ਸਿੰਘ ਸੋਨੂੰ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਮੁੱਖ ਸਿੰਘ, ਗੁਰਦੀਪ ਸਿੰਘ, ਇਕਬਾਲ ਸਿੰਘ , ਬੱਗਾ ਸਿੰਘ ਫੋਜੀ, ਮਦਨ ਲਾਲ, ਬਲਵਿੰਦਰ ਸਿੰਘ , ਕਸਮੀਰਾ ਸਿੰਘ, ਜੋਤੀ ਸਲਾਣਾ , ਸਕਿੰਦਰ ਸਿੰਘ, ਜੱਸਾ ਸਿੰਘ , ਗੁਰਨਾਮ ਸਿੰਘ, ਸੁਖਵੀਰ ਸਿੰਘ , ਕਾਕਾ ਮਿਸਤਰੀ, ਅਸ਼ੋਕ ਤਿਵਾੜੀ , ਕੁਲਵੀਰ ਸਿੰਘ, ਜੀਤ ਸਿੰਘ , ਬਲਵੀਰ ਬਾਬਾ, ਗੁਰਜੀਤ ਸਿੰਘ ਚਹਿਲ, ਵਿੱਕੀ ਤੰਗਰਾਲਾ , ਦਰਸਨ ਸਿੰਘ, ਸਨੀ ਅਰੋੜਾ , ਸੋਹਣ ਸਿੰਘ , ਸੁਰਿੰਦਰ ਹਾਪੜ , ਇੰਦਰ ਹਾਪੜ । ਬਜਾਰ ਵਿੱਚ ਡਾ ਗੁਰਜੀਤ ਸਿੰਘ ਸਾਹੀ ਦੀ ਅਗਵਾਈ ਚ ਜਸ਼ਨ ਮਨਾਏ ਗਏ ਇਸ ਮੋਕੇ ਜਗਤਾਰ ਸਿੰਘ ਮਾਨਗੜ੍ਹ, ਬਲਦੇਵ ਔਲਖ, ਜੋਗਿੰਦਰ ਸਿੰਘ ਵਿਰਕ , ਅ੍ਰਮਿਤ ਸਾਹੀ , ਅਵਤਾਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਚ ਕਾਂਗਰਸੀ ਵਰਕਰ ਤੇ ਆਗੂ ਹਾਜ਼ਰ ਸਨ।
ਕਾਕਾ ਰਣਦੀਪ ਸਿੰਘ ਦੀ ਜਿੱਤ ’ਤੇ ਥਾਂ-ਥਾਂ ਮਨਾਏ ਜਸ਼ਨ



