Skip to content
Independent perspectives. Global stories.
BREAKING

ਦਿੱਲੀ ਦੀ ਤਿਹਾੜ ਜੇਲ੍ਹ ’ਚ ਪਹੁੰਚਿਆ ਸ਼ਹਾਬੁਦੀਨ

Share this story

image ਨਵੀਂ ਦਿੱਲੀ, 19 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਰਾਜਦ ਦੇ ਵਿਵਾਦਿਤ ਨੇਤਾ ਸ਼ਹਾਬੁਦੀਨ ਨੂੰ ਅੱਜ ਭਾਵ ਐਤਾਵਰ ਸਵੇਰ ਨੂੰ ਸਖਤ ਸੁਰੱਖਿਆ ਨਾਲ ਦਿੱਲੀ ਦੀ ਤਿਹਾੜ ਜੇਲ ਲਿਆਇਆ ਗਿਆ ਹੈ ਅਤੇ ਜੇਲ ਨੰਬਰ 2 ’ਚ ਰੱਖਿਆ ਗਿਆ ਹੈ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਬਿਹਾਰ ਪੁਲਸ ਦੀ ਇਕ ਟੀਮ ਸੰਪੂਰਨ ਕ੍ਰਾਂਤੀ ਐਕਸਪ੍ਰੈਸ ਤੋਂ ਸ਼ਹਾਬੁਦੀਨ ਨੂੰ ਪਟਨਾ ਤੋਂ ਦਿੱਲੀ ਲੈ ਕੇ ਆਈ।ਟਰੇਨ ਅੱਜ ਸਵੇਰ ਨੂੰ 8:30 ਵਜੇ ਰਾਸ਼ਟਰੀ ਰਾਜਧਾਨੀ ਪਹੁੰਚੀ।ਇਸ ਤੋਂ ਪਹਿਲਾ ਉਸ ਨੂੰ ਸੀਵਾਨ ਜੇਲ੍ਹ ਤੋਂ ਸਖਤ ਸੁਰੱਖਿਆ ਨਾਲ ਪਟਨਾ ਲਿਆਇਆ ਗਿਆ ਸੀ।ਪੁਲਿਸ ਟੀਮ ਸ਼ਹਾਬੁਦੀਨ ਨੂੰ ਲੈ ਕੇ ਲਗਭਗ 8:30 ਵਜੇ ਤਿਹਾੜ ਜੇਲ ਪਹੁੰਚੀ, ਜਿਥੇ ਉਸ ਦੀ ਡਾਕਟਰੀ ਜਾਂਚ ਕੀਤੀ ਗਈ ਅਤੇ ਉਸ ਤੋਂ ਬਾਅਦ ਜੇਲ੍ਹ ਨੰਬਰ 2 ’ਚ ਰੱਖਿਆ ਗਿਆ।ਇਸ ਜੇਲ੍ਹ ’ਚ ਗੈਂਗਸਟਰ ਛੋਟਾ ਰਾਜਨ ਨੂੰ ਵੀ ਰੱਖਿਆ ਗਿਆ ਹੈ।ਤਿਹਾੜ ਜੇਲ ਦੇ ਡੀ.ਜੀ. ਸੁਧੀਰ ਯਾਦਵ ਨੇ ਕਿਹਾ, ‘ਸ਼ਹਾਬੁਦੀਨ ਨੂੰ ਸਵੇਰ ਨੂੰ ਲਗਭਗ 8:30 ਵਜੇ ਇਥੇ ਲਿਆਇਆ ਗਿਆ।

WRITTEN BY