Skip to content
Independent perspectives. Global stories.
BREAKING

ਸ. ਰੱਖੜਾ ਨੇ ਪਿੰਡ ਕਾਹਨਗੜ੍ਹ ’ਚ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ

Share this story

image ਸਮਾਣਾ, 18 ਅਕਤੂਬਰ (ਅੰਗਰੇਜ਼ ਸਿੰਘ)- ਬਲਾਕ ਸਮਾਣਾ ਦੇ ਪਿੰਡ ਕਾਹਨਗੜ੍ਹ ਵਿਚ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਰੀਬ 18 ਲੱਖ ਰੁਪਏ ਦੇ ਮੁੰਕਮਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਅਤੇ 6 ਲੱਖ ਰੁਪਏ ਦੇ ਵਿਕਾਸ ਕਾਰਜਾ ਦੇ ਨੀਂਹ ਪੱਥਰ ਆਪਣੇ ਕਰ-ਕਮਲਾਂ ਰਾਹੀ ਰੱਖੇ। ਇਨ੍ਹਾਂ ਵਿਕਾਸ ਕਾਰਜਾਂ ਵਿਚ 13 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਕਾਹਨਗੜ੍ਹ ਵਾਲੀ ਸੜਕ ਤੋਂ ਪਿੰਡ ਗਾਜੀਪੁਰ ਵਾਲੀ ਸੜਕ ਨਾਲ ਜੋੜਨ ਵਾਲੇ ਕੱਚੇ ਰਸਤੇ ਨੂੰ ਪਕਾ ਕਰਨ ਅਤੇ 5 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਚੋਂਕ ਤੇ ਰਸਤੇ ਨੂੰ ਪਕਾ ਕਰਨ ਦੇ ਦੋ ਅੱਲਗ-ਅੱਲਗ ਉਦਘਾਟਨ ਕੀਤਾ ਕੀਤੇ। ਇਸ ਤੋਂ ਇਲਾਵਾ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੇ ਬੱਸ ਸਟੈਂਡ ਦੀ ਇਮਾਰਤ ਅਤੇ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਡੇਰਿਆ ਨੂੰ ਜਾਂਦੇ ਰਸਤੇ ਪਕੇ ਕਰਨ ਦੇ ਨੀਂਹ ਪੱਥਰ ਵੀ ਸ੍ਰ: ਰੱਖੜਾ ਨੇ ਰੱਖੇ। ਇਸ ਮੌਕੇ ਸ੍ਰ: ਰੱਖੜਾ ਵਿਕਾਸ ਕਾਰਜਾ ਦੇ ਨੀਂਹ ਪੱਥਰ ਰੱਖਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਕੀਤੇ ਸਾਰੇ ਵਾਅਦੇ ਪੁਰੇ ਕੀਤੇ ਜਾ ਰਹੇ ਹਨ। ਇਸ ਮੌਕੇ ਬੀ.ਡੀ.ਪੀ.ਓ. ਮੈਡਮ ਜਸਵੰਤ ਕੌਰ, ਸਰਪੰਚ ਸੁਖਵੀਰ ਸਿੰਘ,ਸਾਬਕਾ ਸਰਪੰਚ ਜਸਵਿੰਦਰ ਸਿੰਘ ਕਾਹਨਗੜ੍ਹ, ਗੁਰਮੀਤ ਸਿੰਘ ਗੋਗਾ, ਬਚਿਤਰ ਸਿੰਘ ਕਾਨਗੜ੍ਹ, ਸੋਨੀ ਘੁੰਮਣ, ਬਲਵੀਰ ਸਿੰਘ ਤੱਤਲਾ, ਤਰਨਜੀਤ ਸਿੰਘ, ਜਗਜੀਤ ਸਿੰਘ, ਪੰਚ ਜੋਗਿੰਦਰ ਸਿੰਘ, ਰਾਜਿੰਦਰ ਕੌਰ, ਕਮਲੇਸ਼ ਕੌਰ, ਕ੍ਰਿਪਾਲ ਸਿੰਘ, ਕਰਮਪਾਲ ਸਿੰਘ, ਲਾਭ ਸਿੰਘ, ਰਣਜੀਤ ਸਿੰਘ, ਧਰਮਪਾਲ ਏ.ਈ., ਸੈਕਟਰੀ ਕੁਲਵੰਤ ਸਿੰਘ ਹਾਜ਼ਰ ਸਨ।ਸਮਾਣਾ, 18 ਅਕਤੂਬਰ (ਅੰਗਰੇਜ਼ ਸਿੰਘ)- ਬਲਾਕ ਸਮਾਣਾ ਦੇ ਪਿੰਡ ਕਾਹਨਗੜ੍ਹ ਵਿਚ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਰੀਬ 18 ਲੱਖ ਰੁਪਏ ਦੇ ਮੁੰਕਮਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਅਤੇ 6 ਲੱਖ ਰੁਪਏ ਦੇ ਵਿਕਾਸ ਕਾਰਜਾ ਦੇ ਨੀਂਹ ਪੱਥਰ ਆਪਣੇ ਕਰ-ਕਮਲਾਂ ਰਾਹੀ ਰੱਖੇ। ਇਨ੍ਹਾਂ ਵਿਕਾਸ ਕਾਰਜਾਂ ਵਿਚ 13 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਕਾਹਨਗੜ੍ਹ ਵਾਲੀ ਸੜਕ ਤੋਂ ਪਿੰਡ ਗਾਜੀਪੁਰ ਵਾਲੀ ਸੜਕ ਨਾਲ ਜੋੜਨ ਵਾਲੇ ਕੱਚੇ ਰਸਤੇ ਨੂੰ ਪਕਾ ਕਰਨ ਅਤੇ 5 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਚੋਂਕ ਤੇ ਰਸਤੇ ਨੂੰ ਪਕਾ ਕਰਨ ਦੇ ਦੋ ਅੱਲਗ-ਅੱਲਗ ਉਦਘਾਟਨ ਕੀਤਾ ਕੀਤੇ। ਇਸ ਤੋਂ ਇਲਾਵਾ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੇ ਬੱਸ ਸਟੈਂਡ ਦੀ ਇਮਾਰਤ ਅਤੇ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਡੇਰਿਆ ਨੂੰ ਜਾਂਦੇ ਰਸਤੇ ਪਕੇ ਕਰਨ ਦੇ ਨੀਂਹ ਪੱਥਰ ਵੀ ਸ੍ਰ: ਰੱਖੜਾ ਨੇ ਰੱਖੇ। ਇਸ ਮੌਕੇ ਸ੍ਰ: ਰੱਖੜਾ ਵਿਕਾਸ ਕਾਰਜਾ ਦੇ ਨੀਂਹ ਪੱਥਰ ਰੱਖਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਕੀਤੇ ਸਾਰੇ ਵਾਅਦੇ ਪੁਰੇ ਕੀਤੇ ਜਾ ਰਹੇ ਹਨ। ਇਸ ਮੌਕੇ ਬੀ.ਡੀ.ਪੀ.ਓ. ਮੈਡਮ ਜਸਵੰਤ ਕੌਰ, ਸਰਪੰਚ ਸੁਖਵੀਰ ਸਿੰਘ,ਸਾਬਕਾ ਸਰਪੰਚ ਜਸਵਿੰਦਰ ਸਿੰਘ ਕਾਹਨਗੜ੍ਹ, ਗੁਰਮੀਤ ਸਿੰਘ ਗੋਗਾ, ਬਚਿਤਰ ਸਿੰਘ ਕਾਨਗੜ੍ਹ, ਸੋਨੀ ਘੁੰਮਣ, ਬਲਵੀਰ ਸਿੰਘ ਤੱਤਲਾ, ਤਰਨਜੀਤ ਸਿੰਘ, ਜਗਜੀਤ ਸਿੰਘ, ਪੰਚ ਜੋਗਿੰਦਰ ਸਿੰਘ, ਰਾਜਿੰਦਰ ਕੌਰ, ਕਮਲੇਸ਼ ਕੌਰ, ਕ੍ਰਿਪਾਲ ਸਿੰਘ, ਕਰਮਪਾਲ ਸਿੰਘ, ਲਾਭ ਸਿੰਘ, ਰਣਜੀਤ ਸਿੰਘ, ਧਰਮਪਾਲ ਏ.ਈ., ਸੈਕਟਰੀ ਕੁਲਵੰਤ ਸਿੰਘ ਹਾਜ਼ਰ ਸਨ।

WRITTEN BY