Skip to content
Independent perspectives. Global stories.
BREAKING

ਬੀਬੀ ਲੂੰਬਾ ਨੇ ਪਿੰਡ ਘੱਗਾ ਵਿਖੇ ਪ੍ਰਕਾਸ਼ ਪੁਰਬ ’ਤੇ ਹਾਜਰੀ ਭਰੀ

Share this story

image ਬਾਦਸਾਹ ਪੁਰ/ਘੱਗਾ, 16 ਅਕਤੂਬਰ (ਗੁਰਪ੍ਰਕਾਸ ਸਿੰਘ ਧੰਜੂ)- ਭਗਵਾਨ ਵਾਲਮੀਕ ਜੀ ਦੇ ਪ੍ਰਕਾਸ ਪੁਰਬ ਮੋਕੇ ਬੀਬੀ ਵਨਿੰਦਰ ਕੌਰ ਜੀ ਲੂੰਬਾ ਐਮ ਐਲ ਏ ਹਲਕਾ ਸੁਤਰਾਣਾ ਪਿੰਡ ਘੱਗਾ ਵਿਖੇ ਹਾਜਰੀ ਭਰਦੇ ਹੋਏ ਉਹਨਾ ਦੇ ਨਾਲ ਗੁਰਸੇਵਕ ਸਿੰਘ ਜੀ ਧੁਰੜ ਪਿੰਡ ਘੱਗਾ ਵਾਲਿਆ ਨੇ ਬੀਬੀ ਦਾ ਇਸ ਮੋਕੇ ਤੇ ਪਹੁਚਣ ਤੇ ਤਹਿ ਦਿਲੋ ਧੰਨਵਾਦ ਕੀਤਾ।

WRITTEN BY