ਨਵੀਂ ਦਿੱਲੀ, 16 ਅਕਤੂਬਰ (ਪੀ. ਟੀ.)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਨੈਸ਼ਨਲ ਸਿਕਿਉਰਿਟੀ ਗਾਰਡ (ਐਨ.ਐੱਸ.ਜੀ) ਨੂੰ ਅੱਤਵਾਦ ਨਾਲ ਲੜਨ ਵਾਲੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਦੱਸਿਆ ਹੈ। ਉਨ੍ਹਾਂ ਟਵੀਟ ਰਾਹੀ ਐਨ.ਐੱਸ.ਜੀ ਨੂੰ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਦੱਸਣਯੋਗ ਹੈ ਕਿ 16 ਅਕਤੂਬਰ ਐਨ.ਐੱਸ.ਜੀ ਦਾ ਸਥਾਪਨਾ ਦਿਵਸ ਹੈ ਪਰੰਤੂ ਦੇਸ਼ ਦੇ ਮੌਜੂਦਾ ਹਾਲਤਾਂ ਦੇ ਚੱਲਦਿਆਂ ਐਨ.ਐੱਸ.ਜੀ ਨਾ ਤਾਂ ਸਥਾਪਨਾ ਦਿਵਸ ਮਨਾ ਰਿਹਾ ਹੈ
ਐਨ.ਐੱਸ.ਜੀ. ਅੱਤਵਾਦ ਨਾਲ ਲੜਨ ਵਾਲੀ ਵੱਡੀ ਤਾਕਤ : ਰਾਜਨਾਥ



