Skip to content
Independent perspectives. Global stories.
BREAKING

‘ਆਪ’ ਵੱਲੋਂ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ

Share this story

Image result for aap party logoਚੰਡੀਗੜ੍ਹ, 7 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਅ¤ਜ ਆਪਣੀ ਤੀਸਰੀ ਲਿਸਟ ਜਾਰੀ ਕਰਦਿਆਂ 29 ਹੋਰ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿ¤ਤਾ। ਇਹਨਾਂ ਵਿਚ ਭੁਲ¤ਥ ਤੋਂ ਸੁਖਪਾਲ ਖਹਿਰਾ, ਖਰੜ ਤੋਂ ਕੰਵਰ ਸੰਧੂ ਅਤੇ ਨਕੋਦਰ ਤੋਂ ਜਗਤਾਰ ਸੰਘੇੜਾ ਚੋਣ ਲੜਣਗੇ।ਇਸ ਤੋਂ ਇਲਾਵਾ ਹੋਰਨਾਂ ਉਮੀਦਵਾਰਾਂ ਦੀ ਸੂਚੀ ਇਸ ਪ੍ਰਕਾਰ ਹੈ- ਭੋਆ ਤੋਂ ਵਿਨੋਦ ਕੁਮਾਰ, ਦੀਨਾਨਗਰ ਤੋਂ ਜੋਗਿੰਦਰ ਸਿੰਘ ਛੀਨਾ, ਡੇਰਾ ਬਾਬਾ ਨਾਨਕ ਤੋਂ ਗੁਰਪ੍ਰਤਾਪ ਸਿੰਘ ਖੁਸ਼ਹਾਲ ਪੁਰ, ਤਰਨਤਾਰਨ ਤੋਂ ਕਰਤਾਰ ਸਿੰਘ, ਫਿਲੌਰ ਤੋਂ ਸਰੂਪ ਸਿੰਘ ਕੰਡਿਆਣਾ, ਸ਼ਾਹਕੋਟ ਤੋਂ ਡਾ. ਅਮਰਜੀਤ ਥਿੰਦ, ਜਲੰਧਰ ਉਤਰੀ ਤੋਂ ਗੁਲਸ਼ਨ ਸ਼ਰਮਾ, ਜਲੰਧਰ ਪ¤ਛਮੀ ਤੋਂ ਦਰਸ਼ਨ ਲਾਲ ਭਗਤ, ਆਦਮਪੁਰ ਤੋਂ ਹੰਸ ਰਾਜ ਰਾਣਾ, ਸ੍ਰੀ ਹਰਗੋਬਿੰਦਪੁਰ ਤੋਂ ਐਡਵੋਕੇਟ ਅਮਰਪਾਲ ਸਿੰਘ, ਮੁਕੇਰੀਆਂ ਤੋਂ ਸੁਲ¤ਖਣ ਸਿੰਘ ਜ¤ਗੀ, ਸੁਜਾਨਪੁਰ ਤੋਂ ਕੁਲਭੂਸ਼ਣ ਸਿੰਘ ਮਿਨਹਾਸ, ਹੁਸ਼ਿਆਰਪੁਰ ਤੋਂ ਪਰਮਜੀਤ ਸਚਦੇਵਾ, ਬੰਗਾ ਤੋਂ ਸ੍ਰੀਮਤੀ ਹਰਜੋਤ ਕੌਰ, ਨਵਾਂ ਸ਼ਹਿਰ ਚਰਨਜੀਤ ਚੰਨੀ, ਚਮਕੌਰ ਸਾਹਿਬ ਤੋਂ ਡਾ. ਚਰਨਜੀਤ ਸਿੰਘ, ਜਗਰਾਉਂ ਤੋਂ ਸਰਬਜੀਤ ਕੌਰ ਮਾਣੂਕੇ, ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਿਲਾਸਪੁਰ, ਧਰਮਕੋਟ ਤੋਂ ਡਾ. ਰਣਜੋਧ ਸਿੰਘ ਸਰਾਂ, ਗਿ¤ਦੜਬਾਹਾ ਤੋਂ ਜਗਦੀਪ ਸਿੰਘ ਸੰਧੂ, ਮਾਨਸਾ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ, ਭਦੌੜ ਤੋਂ ਪਰੀਮਲ ਸਿੰਘ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ, ਸਮਾਣਾ ਤੋਂ ਜਗਤਾਰ ਸਿੰਘ ਰਾਜਲਾ, ਫਤਿਹਗੜ੍ਹ ਸਾਹਿਬ ਤੋਂ ਲਖਵੀਰ ਸਿੰਘ ਰਾਏ, ਬਰਨਾਲਾ ਤੋਂ ਮੀਤ ਹੇਅਰ ਦਾ ਨਾਂਅ ਐਲਾਨ ਕੀਤਾ ਹੈ।

WRITTEN BY