Skip to content
Independent perspectives. Global stories.
BREAKING

ਪੀ.ਐਫ. ’ਤੇ 9 ਫੀਸਦੀ ਵਿਆਜ ਦੇਣ ਦਾ ਜਲਦ ਹੋ ਸਕਦੈ ਐਲਾਨ

Share this story

download (2)

ਨਵੀਂ ਦਿੱਲੀ, 5 ਫਰਵਰੀ (ਪੀ. ਟੀ. ਬਿਊਰੋ)- ਕਰਮਚਾਰੀ ਭਵਿੱਖ ਫ਼ੰਡ ਆਰਗੇਨਾਈਜ਼ੇਸ਼ਨ (ਈ.ਪੀ.ਐਫ.ਓ) ਵਿੱਤ ਸਾਲਾਨਾ 2015-16 ਲਈ ਭਵਿੱਖ ਫ਼ੰਡ ਡਿਪੋਜ਼ਿਟਾਂ ‘ਤੇ 9 ਫ਼ੀਸਦੀ ਵਿਆਜ ਦੇਣ ਦਾ ਐਲਾਨ 16 ਫਰਵਰੀ ਨੂੰ ਕਰ ਸਕਦਾ ਹੈਈ.ਪੀ.ਐਫ.ਓ ਬੀਤੇ ਦੋ ਵਿੱਤੀ ਸਾਲਾਂ ਤੋਂ ਪੀ.ਐਫ. ‘ਤੇ 8.75 ਫ਼ੀਸਦੀ ਵਿਆਜ ਦੇ ਰਿਹਾ ਹੈ ਈ.ਪੀ.ਐਫ.ਓ. ਸਰਕੂਲਰ ਮੁਤਾਬਿਕ ਟੀ.ਬੀ.ਟੀ. ਦੀ ਬੈਠਕ 16 ਫਰਵਰੀ ਨੂੰ ਚੇਨਈ ਵਿੱਚ ਹੋਣ ਜਾ ਰਹੀ ਹੈ, ਜਿਸ ਵਿੱਚ ਇਸ ਸਬੰਧੀ ਫੈਸਲਾ ਲੈ ਕੇ ਬਕਾਇਦਾ ਐਲਾਨ ਕੀਤਾ ਜਾਵੇਗਾ।

WRITTEN BY