
ਨਵੀਂ ਦਿੱਲੀ, 5 ਫਰਵਰੀ (ਪੀ. ਟੀ.)- ਏਸ਼ੀਆ ਕੱਪ ਤੇ ਭਾਰਤ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ।ਜਿਸ ’ਚ ਮਹਿੰਦਰ ਸਿੰਘ ਧੋਨੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ, ਯੁਵਰਾਜ ਸਿੰਘ, ਅਜੰਕਿਆ ਰਹਾਣੇ, ਸੁਰੇਸ਼ ਰੈਣਾ, ਹਰਭਜਨ ਸਿੰਘ, ਅਸ਼ੀਸ਼ ਨੇਹਰਾ, ਰਿਵੰਦਰ ਜਡੇਜਾ, ਹਾਰਿਦਕ ਪਾਂਡਿਆ, ਜਸਪ੍ਰੀਤ ਬੁਮਰਾ, ਅਸ਼ਵਿਨ, ਪਵਨ ਨੇਗੀ, ਮੁਹੰਮਦ ਸ਼ਮੀ। ਉਥੇ ਹੀ ਮਨੀਸ਼ ਪਾਂਡੇ ਨੂੰ ਟੀਮ ‘ਚ ਸਥਾਨ ਨਹੀਂ ਮਿਲਿਆ ਹੈ।
ਏਸ਼ੀਆ ਕੱਪ ਤੇ ਵਰਲਡ ਕੱਪ ਟੀ-20 ਲਈ ਭਾਰਤੀ ਟੀਮ ਦਾ ਐਲਾਨ


