Skip to content
Independent perspectives. Global stories.
BREAKING

ਰੇਲ ਬਜਟ 25 ਤੇ ਆਮ ਬਜਟ 29 ਫਰਵਰੀ ਨੂੰ ਹੋਵੇਗਾ ਪੇਸ਼

Share this story

railway_budget_2016-2017 (1)

ਨਵੀਂ ਦਿੱਲੀ, 4 ਫਰਵਰੀ (ਪੀ. ਟੀ.)- ਸੰਸਦ ਦਾ ਬਜਟ ਇਜਲਾਸ 23 ਫਰਵਰੀ ਤੋਂ ਵੱਲੋਂ ਸ਼ੁਰੂ ਹੋਵੇਗਾ ਜਿਸ ‘ਚ ਸਰਕਾਰ ਦੇ ਵਿੱਤੀ ਕਾਰੋਬਾਰ ‘ਤੇ ਜ਼ਿਆਦਾ ਜ਼ੋਰ ਹੋਵੇਗਾਇਜਲਾਸ ਦੇ ਦੌਰਾਨ ਆਮ ਬਜਟ 29 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ ਸੰਸਦੀ ਮਾਮਲਿਆਂ ਦੇ ਮੰਤਰੀ ਐਮ ਵੈਂਕਈਆ ਨਾਇਡੂ ਨੇ ਸੀਸੀਪੀਏ ਦੀ ਬੈਠਕ ਤੋਂ ਬਾਅਦ ਕਿਹਾ ਕਿ ਸੰਸਦ ਦਾ ਬਜਟ ਇਜਲਾਸ 23 ਫਰਵਰੀ ਤੋਂ ਸ਼ੁਰੂ ਹੋਵੇਗਾ ਰੇਲ ਬਜਟ 25 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ ਆਰਥਕ ਸਰਵੇਖਣ 26 ਫਰਵਰੀ ਨੂੰ ਤੇ ਆਮ ਬਜਟ 29 ਫਰਵਰੀ ਨੂੰ ਪੇਸ਼ ਹੋਵੇਗਾ। ਸੰਸਦ ਦਾ ਬਜਟ ਸਮਾਗਮ 2 ਪੜਾਵਾਂ ਵਿੱਚ ਹੋਵੇਗਾ। 25 ਫਰਵਰੀ ਨੂੰ ਰੇਲ ਮੰਤਰੀ ਸੁਰੇਸ਼ ਪ੍ਰਭੂ ਲੋਕ ਸਭਾ ਵਿੱਚ ਰੇਲ ਬਜਟ ਪੇਸ਼ ਕਰਨਗੇ।

WRITTEN BY