Skip to content
Independent perspectives. Global stories.
BREAKING

ਨਵੀਂ ਬਾਲੀਵੁੱਡ ਫਿਲਮ ਵਿੱਚ ਦਲਜੀਤ ਅਤੇ ਅਨੁਸ਼ਕਾ ਦੀ ਜੋੜੀ

Share this story

FotorCreated

ਦਲਜੀਤ ਉੱਡਦਾ ਪੰਜਾਬ ਨਾਲ ਆਪਣੀ ਬਾਲੀਵੁੱਡ ਵਿੱਚ ਇੰਟਰੀ ਕਰਨ ਤੋਂ ਬਾਅਦ ।ਹੁਣ ਇੱਕ ਹੋਰ ਬਾਲੀਵੁੱਡ ਫਿਲਮ ਵਿੱਚ ਅਨੁਸ਼ਕਾ ਸ਼ਰਮਾ ਨਾਲ ਆ ਰਿਹਾ ਹੈ । ਅਨੁਸ਼ਕਾ ਸ਼ਰਮਾ ਨੇ ਇਸ ਫਿਲਮ ਲਈ ਅਨਸ਼ੁਮਨ ਨੂੰ ਛੱਡ ਕੇ ਦਲਜੀਤ ਨੂੰ ਫਿਲਮ ਲਈ ਲਿਆ । ਅਨੁਸ਼ਕਾ ਦੀ ਪ੍ਰੋਡਕਸ਼ਨ ਵੱਲੋਂ ਬਣਾਈ ਜਾ ਰਹੀ ਨਵੀਂ ਫਿਲਮ ਦੀ ਸਟੋਰੀ ਵਿੱਚ ਟਰੈਂਗਲ ਲਵ ਨੂੰ ਦਰਸਾਇਆ ਜਾਵੇਗਾ ।ਜਲਦੀ ਹੀ ਪ੍ਰਿੰਅਕਾ ਚੋਪੜਾ ਦੀ ਪ੍ਰੋਡਕਸ਼ਨ ਟੀਮ ਵੀ ਦਲਜੀਤ ਨਾਲ ਨਵੀਂ ਫਿਲਮ ਦਾ ਪ੍ਰੋਜੈਕਟ ਸਰਾਰਟ ਕਰਨ ਜਾ ਰਹੀ ਹੈ ।ਕਰੀਨਾ ਕਪੂਰ ਖਾਨ,ਅਨੁਸ਼ਕਾ ਸ਼ਰਮਾ ,ਪ੍ਰਿੰਅਕਾ ਚੋਪੜਾ ਵਰਗੀਆਂ ਬਾਲੀਵੁੱਡ ਦੀਆਂ ਸੁਪਰ ਸਟਾਰ ਹੀਰੋਇਨਾ ਦਲਜੀਤ ਨਾਲ ਕੰਮ ਕਰਨ ਜਾ ਰਹੀਆਂ ਹਨ ।ਇਸ ਲਈ ਇਸ ਸਮੇਂ ਦਲਜੀਤ ਨੂੰ ਕਿਸਮਤ ਦਾ ਧਨੀ ਕਿਹਾ ਜਾ ਸਕਦਾ ਹੈ ।

images (1)
www.punjabipollywood.com
WRITTEN BY