Skip to content
Independent perspectives. Global stories.
BREAKING

ਕ੍ਰਿਸ ਗੇਲ ਨੇ ਕੀਤੀ ਯੁਵਰਾਜ ਦੇ ਰਿਕਾਰਡ ਦੀ ਬਰਾਬਰੀ 12 ਗੇਦਾਂ ‘ਚੋ 50 ਰਨ ।

Share this story

images (1)

ਕ੍ਰਿਸ ਗੇਲ ਨੇ ਆਸਟ੍ਰੇਲੀਆ ਵਿਖੇ ਚੱਲ ਰਹੇ ਬਿਗ ਬੈਸ਼ ਟੀ-੨੦ ਲੀਗ ਵਿੱਚ ਮੈਲਬੋਰਨ ਰੇਨਗਰੇਡਸ ਵੱਲੋਂ ਖੇਡਦੇ ਹੋਏ । 12 ਗੇਂਦਾ ਵਿੱਚ ਹਾਫ ਸੇਂਚਰੀ ਲਗਾ ਦਿੱਤੀ ।ਜਿਸ ਨਾਲ ਗੇਲ ਨੇ ਯੁਵਰਾਜ ਸਿੰਘ ਦੇ ਵਰਲਡ ਰਿਕਾਰਡ ਦੀ ਬਰਾਬਰੀ ਵੀ ਕਰ ਲਈ ।ਯੁਵਰਾਜ ਸਿੰਘ ਨੇ ਵੀ 12 ਗੇਂਦਾ ਵਿੱਚ ਹਾਫ ਸੇਂਚਰੀ ਦਾ ਰਿਕਾਰਡ 2007 ਦੇ ਟੀ-20 ਵਿਸ਼ਵ ਕੱਪ ਵਿੱਚ ਬਣਾਇਆ ਸੀ ।ਯੁਵਰਾਜ ਸਿੰਘ ਨੇ ਟਵੀਟ ਕਰ ਕੇ ਕਿਹਾ,”ਗੇਲ ਦੀ ਇਸ ਪਾਰੀ ਤੋਂ ਨਾ ਖੁਸ਼ੀ ਹੋਈ ਅਗਲੀ ਵਾਰ 10 ਗੇਦਾਂ ਵਿੱਚ ਹਾਫ ਸੇਂਚਰੀ ਬਣਾਉਣਾ ।
ਕ੍ਰਿਸ ਗੇਲ ਨੇ ਪਾਰੀ ਦੌਰਾਨ 7 ਛਿੱਕੇ ਅਤੇ 2 ਚੌਕੇ ਲਗਾਏ ।

WRITTEN BY