[highlight]ਅਕਾਲੀ ਦਲ, ਕਾਂਗਰਸ, ਆਪ ਅਤੇ ਪੰਥਕ ਧਿਰਾਂ ਵੱਲੋਂ ਮਾਘੀ ’ਤੇ ਜ਼ੋਰਦਾਰ ਸਿਆਸੀ ਸ਼ਕਤੀ ਪ੍ਰਦਰਸ਼ਨ[/highlight]
ਸ਼੍ਰੀ ਮੁਕਤਸਰ ਸਾਿਹਬ, 14 ਜਨਵਰੀ- ਮਾਘੀ ਦੇ ਮੇਲੇ ਦੀ ਿੲਿਤਹਾਸਕ ਮਹੱਤਤਾ ਨੂੰ ਲੋਕਾਂ ਸਾਹਮਣੇ ਰੱਖਿਦਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਿਸੰਘ ਬਾਦਲ ਨੇ ਲੋਕਾਂ ਨੂੰ ਸੱਦਾ ਿਦੱਤਾ ਹੈ ਿਕ ਉਹ ਿੲਸ ਪਿਵੱਤਰ ਸਥਾਨ ਤੋਂ ਿੲਹ ਪ੍ਰਣ ਕਰਕੇ ਜਾਣ ਿਕ ਸੂਬੇ ਿਵਚ ਹੋ ਰਹੇ ਬੇਿਮਸਾਲ ਿਵਕਾਸ ਨੂੰ ਿੲੰਜ ਹੀ ਿਨਰੰਤਰ ਜਾਰੀ ਰੱਖਣ ਲਈ ਉਹ ਸੂਬੇ ਿਵਚ ਲਗਾਤਾਰ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗਠਜੋੜ ਦੀ ਸਰਕਾਰ ਬਣਾਉਣਗੇ। ਅੱਜ ਿੲੱਥੇ ਮਾਘੀ ਮੇਲੇ ਮੌਕੇ ਸੰਗਤਾਂ ਨੂੰ ਸੰਬੋਧਨ ਕਰਿਦਆਂ ਮੁੱਖ ਮੰਤਰੀ ਨੇ ਿਕਹਾ ਿਕ ਹਰ ਪੰਜਾਬੀ ਦਾ ਿੲਹ ਫਰਜ਼ ਬਣਦਾ ਹੈ ਿਕ ਉਹ ਅੱਜ ਦੇ ਪਿਵੱਤਰ ਿਦਨ ਸਹੰੂ ਖਾਣ ਿਕ ਉਹ ਸੂਬੇ ਿਵਚ ਤੀਜੀ ਵਾਰ ਅਕਾਲੀ ਭਾਜਪਾ ਗਠਜੋੜ ਦੇ ਹੱਕ ਿਵਚ ਫਤਵਾ ਦੇਣਗੇ ਤਾਂ ਜੋ ਸੂਬੇ ਿਵਚ ਿਵਕਾਸ ਅਤੇ ਖੁਸਹਾਲੀ ਦਾ ਨਵਾਂ ਦੌਰ ਿਲਿਖਆ ਜਾ ਸਕੇ। ਸ: ਬਾਦਲ ਨੇ ਿਕਹਾ ਿਕ ਅਕਾਲੀ ਭਾਜਪਾ ਗਠਜੋੜ ਦੇ ਲੋਕ ਪੱਖੀ ਅਤੇ ਿਵਕਾਸ ਮੁੱਖੀ ਫੈਸਿਲਆਂ ਕਾਰਨ ਪੰਜਾਬ ਅੱਜ ਿਵਕਾਸ ਅਤੇ ਸਾਂਤੀ ਦੇ ਪੂੰਜ ਵਜੋਂ ਉਭਿਰਆ ਹੈ। ਉਨ੍ਹਾਂ ਿਕਹਾ ਿਕ ਿੲਹ ਿੲਸ ਿਵਕਾਸ ਦੀ ਗਤੀ ਨੂੰ ਹੋਰ ਹੁਲਾਰਾ ਦੇਣ ਲਈ ਅਕਾਲੀ ਭਾਜਪਾ ਸਰਕਾਰ ਦਾ ਤੀਜੀ ਵਾਰ ਪੰਜਾਬ ਦਾ ਕਮਾਨ ਸੰਭਾਲਣਾ ਸਮੇਂ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਅਤੇ ਪੰਜਾਬੀਆਂ ਦੇ ਿਹੱਤਾਂ ਦੀ ਰਾਖੀ ਲਈ ਪਾਏ ਗਏ ਯੋਗਦਾਨ ਬਾਰੇ ਿਜਕਰ ਕਰਿਦਆਂ ਮੁੱਖ ਮੰਤਰੀ ਨੇ ਿਕਹਾ ਿਕ ਸ੍ਰੋਮਣੀ ਅਕਾਲੀ ਦਲ ਹਮੇਸਾ ਹੀ ਪੰਜਾਬ ਅਤੇ ਪੰਜਾਬੀਆਂ ਦੇ ਿਹਤਾਂ ਦੀ ਰੱਿਖਆ ਲਈ ਵਚਨਬੱਧ ਿਰਹਾ ਹੈ। ਆਮ ਆਦਮੀ ਪਾਰਟੀ ਦੇ ਿਤੱਖੇ ਹਮਲੇ ਕਰਿਦਆਂ ਮੁੱਖ ਮੰਤਰੀ ਨੇ ਉਸਨੂੰ ਭਗੌਿੜਆਂ ਅਤੇ ਛੁਰਲੀਬਾਜਾਂ ਦੀ ਪਾਰਟੀ ਦੱਿਸਆ। ਉਨ੍ਹਾਂ ਿਕਹਾ ਿਕ ਿੲਸ ਪਾਰਟੀ ਦੇ ਆਗੂ ਹਮੇਸਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਲੋਕਾਂ ਦਾ ਿਧਆਨ ਆਪਣੇ ਵੱਲ ਿਖੱਚਦੇ ਹਨ। ਉਨ੍ਹਾਂ ਿਕਹਾ ਿਕ ਿਦੱਲੀ ਦੇ ਮੁੱਖ ਮੰਤਰੀ ਅਰਿਵੰਦ ਕੇਜਰੀਵਾਲਾ ਸੂੁਬੇ ਦੀ ਸੱਤਾ ਹਿਥਆਉਣ ਦਾ ਸੁਪਨਾ ਵੇਖ ਰਹੇ ਹਨ ਪਰ ਉਨ੍ਹਾਂ ਨੂੰ ਪੰਜਾਬ ਦੇ ਸਿਭਆਚਾਰ ਅਤੇ ਭੁਗੌਿਲਕ ਸਿਥਤੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਿਰੰਦਰ ਿਸੰਘ ਨੂੰ ਅਨੁਸਾਸ਼ਣਹੀਨ ਿਸਪਾਹੀ ਦੱਸਿਦਆਂ ਮੁੱਖ ਮੰਤਰੀ ਨੇ ਿਕਹਾ ਿਕ ਹਾਲਾਂਿਕ ਕੈਪਟਨ ਫੌਜ ਿਵਚ ਸੇਵਾ ਕਰਨ ਦਾ ਦਾਅਵਾ ਕਰਦੇ ਹਨ ਪਰ ਉਨ੍ਹਾਂ ਨੇ ਫੌਜ ਿਵਚੋਂ ਕੁਝ ਵੀ ਨਹੀਂ ਿਸੱਿਖਆ।
[highlight]ਅਕਾਲੀ-ਭਾਜਪਾ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨਾ ਚਾਹੁੰਦੇ ਹਨ ਲੋਕ : ਕੈਪਟਨ[/highlight]
ਸ੍ਰੀ ਮੁਕਤਸਰ ਸਾਿਹਬ- ਸ੍ਰੀ ਮੁਕਤਸਰ ਸਾਿਹਬ ਿਵਖੇ ਮਾਘੀ ਮੇਲੇ ਦੌਰਾਨ ਕਾਂਗਰਸ ਪਾਰਟੀ ਦੀ ਿਸਆਸੀ ਰੈਲੀ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਿਰੰਦਰ ਿਸੰਘ ਨੇ ਆਪਣੇ ਸੰਬੋਧਨ ‘ਚ ਿਕਹਾ ਿਕ ਿਕਸਾਨਾਂ ਦੀਆਂ ਖੁਦਕੁਸ਼ੀਆਂ ਲਈ ਸੂਬਾ ਸਰਕਾਰ ਿਜੰਮੇਵਾਰ ਹੈ। ਪੰਜਾਬ ‘ਚ ਿਕਸਾਨਾਂ ਤੇ ਉਦਯੋਗਾਂ ਦਾ ਬੁਰਾ ਹਾਲ ਹੈ। ਹੁਣ ਲੋਕ ਅਕਾਲੀ ਭਾਜਪਾ ਸਰਕਾਰ ਨੂੰ ਸੱਤਾ ਤੋਂ ਬਾਹਰ ਦੇਖਣਾ ਚਾਹੁੰਦੇ ਹਨ। ਉਨ੍ਹਾਂ ਨੇ ਿਕਹਾ ਿਕ ਿਤੰਨਾਂ ਤਖਤਾਂ ਦਾ ਿੲਸਤੇਮਾਲ ਿਸਰਫ ਿਸਆਸੀ ਿਹੱਤਾਂ ਲਈ ਕੀਤਾ ਜਾ ਿਰਹਾ ਹੈ ਅਤੇ ਡੇਰਾ ਿਸਰਸਾ ਮੁਖੀ ਨੂੰ ਮੁਆਫੀ ਵੀ ਬਾਦਲ ਦੇ ਕਿਹਣ ‘ਤੇ ਿਦੱਤੀ ਗਈ ਸੀ। ਉਨ੍ਹਾਂ ਨੇ ਕੇਜਰੀਵਾਲ ‘ਤੇ ਿਨਸ਼ਾਨਾ ਸਾਧਦੇ ਹੋਏ ਿਕਹਾ ਿਕ ਉਹ ਹਿਰਆਣੇ ਤੋਂ ਹਨ ਤੇ ਉਹ ਪੰਜਾਬ ਦੇ ਮਸਲੇ ਹੱਲ ਨਹੀਂ ਕਰ ਸਕਦੇ ਿਕਉਂਿਕ ਪੰਜਾਬ ਤੇ ਹਿਰਆਣਾ ਿਵਚਕਾਰ ਪਾਣੀਆਂ ਦੇ ਮਸਲੇ ਤੋਂ ਿੲਲਾਵਾ ਕਈ ਹੋਰ ਮਸਲੇ ਹਨ। ਿੲਸ ਲਈ ਕੇਜਰੀਵਾਲ ਿਸਰਫ ਹਿਰਆਣਾ ਦਾ ਹੀ ਪੱਖ ਲੈਣਗੇ।ਕਾਂਗਰਸ ਦੀ ਿਸਆਸੀ ਰੈਲੀ ਿਵੱਚ ਵੀ ਵੱਡਾ ਿੲਕੱਠ ਸੀ। ਿੲਹ ਰੈਲੀ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਿਰੰਦਰ ਿਸੰਘ ਦੀ ਅਗਵਾਈ ਿਵੱਚ ਕੀਤੀ ਗਈ। ਆਪਣੇ ਭਾਸ਼ਨ ਦੌਰਾਨ ਕੈਪਟਨ ਨੇ ਮੁੱਖ ਮੰਤਰੀ ਪ੍ਰਕਾਸ਼ ਿਸੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਿਸੰਘ ਬਾਦਲ ਨੂੰ ਿਵਸ਼ੇਸ਼ ਤੌਰ ’ਤੇ ਿਨਸ਼ਾਨਾ ਬਣਾਿੲਆ। ਉਨ੍ਹਾਂ ਦੋਸ਼ ਲਾਿੲਆ ਿਕ ਿਪਓ ਪੁੱਤ ਕਾਰਨ ਪੰਜਾਬ ਿਵੱਚ ਮਾਹੌਲ ਖਰਾਬ ਹੋ ਿਰਹਾ ਹੈ। ਸੂਬੇ ਿਵੱਚ ਤਿਹਸ਼ਤ ਦਾ ਮਾਹੌਲ ਹੈ। ਅਕਾਲੀ ਨੇਤਾ ਸ਼ਰੇਆਮ ਗੁੰਡਾਗਰਦੀ ਕਰ ਰਹੇ ਹਨ। ਕਾਂਗਰਸ ਦੀ ਸਰਕਾਰ ਬਣਨ ’ਤੇ ਅਿਜਹੇ ਨੇਤਾਵਾਂ ਨੂੰ ਜੇਲ੍ਹ ਿਵੱਚ ਭੇਿਜਆ ਜਾਵੇਗਾ। ਉਨ੍ਹਾਂ ਿਕਹਾ ਿਕ ਅਕਾਲੀ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਅਤੇ ਸੂਬੇ ’ਚੋਂ ਉਦਯੋਗ ਪਲਾਿੲਨ ਕਰ ਿਰਹਾ ਹੈ। ਿਕਸਾਨਾਂ ਦਾ ਬੁਰਾ ਹਾਲ ਹੈ ਅਤੇ ਖੁਦਕੁਸ਼ੀਆਂ ਲਈ ਮਜਬੂਰ ਹਨ। ਉਨ੍ਹਾਂ ਨੇ ਕਾਂਗਰਸੀ ਵਰਕਰਾਂ ਨੂੰ 2017 ਦੀ ਚੋਣ ਲਈ ਿਤਆਰ ਰਿਹਣ ਲਈ ਆਿਖਆ। ਿੲਸ ਮੌਕੇ ’ਤੇ ਕਾਂਗਰਸ ਦੇ ਸਾਰੇ ਨੇਤਾਵਾਂ ਵੱਲੋਂ ਮੰਚ ’ਤੇ ਿੲੱਕਜੁਟਤਾ ਦਾ ਪ੍ਰਦਰਸ਼ਨ ਕੀਤਾ ਿਗਆ। ਰੈਲੀ ਿਵੱਚ ਕਾਂਗਰਸ ਦੇ ਸੂਬਾ ਿੲੰਚਾਰਜ ਡਾ. ਸ਼ਕੀਲ ਅਿਹਮਦ, ਸੀਨੀਅਰ ਆਗੂ ਅੰਿਬਕਾ ਸੋਨੀ, ਸਾਬਕਾ ਪ੍ਰਧਾਨ ਪੰਜਾਬ ਪ੍ਰਤਾਪ ਿਸੰਘ ਬਾਜਵਾ, ਕਾਂਗਰਸ ਿਵਧਾਿੲਕ ਦਲ ਦੇ ਨੇਤਾ ਸ੍ਰੀ ਚਰਨਜੀਤ ਿਸੰਘ ਚੰਨੀ ਹਾਜ਼ਰ ਸਨ।
[highlight]100 ਤੋਂ ਵਧ ਸੀਟਾਂ ਜਿੱਤਾਂਗੇ
: ਕੇਜਰੀਵਾਲ[/highlight]
ਸ੍ਰੀ ਮੁਕਤਸਰ ਸਾਿਹਬ- ਹਰ ਸਾਲ ਦੀ ਤਰ੍ਹਾਂ ਿੲਸ ਵਾਰ ਵੀ ਮੇਲਾ ਮਾਘੀ ਮੌਕੇ ਸ੍ਰੀ ਮੁਕਤਸਰ ਸਾਿਹਬ ਿਵਖੇ ਿਸਆਸੀ ਪਾਰਟੀਆਂ ਵੱਲੋਂ ਕਾਨਫਰੰਸਾਂ ਕੀਤੀਆਂ ਗਈਆਂ। ਿੲਸ ਵਾਰ ਮੇਲਾ ਮਾਘੀ ਹਰੇਕ ਿਸਆਸੀ ਪਾਰਟੀ ਨੇ ਕਾਨਫਰੰਸ ਿਵੱਚ ਭਾਰੀ ਿੲਕੱਠ ਕਰਨ ਲਈ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾ ਿਦੱਤਾ। ਿਜਸ ਕਰਕੇ ਸਾਰੇ ਸ਼ਿਹਰ ਮੇਲਾ ਮਾਘੀ ਮੌਕੇ ਆਮ ਆਦਮੀ ਪਾਰਟੀ ਦੀ ਕਾਨਫਰੰਸ ਨੇ ਕੀਤਾ ਿਰਕਾਰਡ ਤੋੜ ਿੲਕੱਠ ਿਰਹਾ



