Skip to content
Independent perspectives. Global stories.
BREAKING

ਸ੍ਰੀ ਹਿਰਮੰਦਰ ਸਾਹਿਬ ਪ੍ਰਕਰਮਾ ’ਚ ਖੜੇ ਸੁਰੱਖਿਆ ਸੇਵਾਦਾਰ ਦੇ ਗੋਲੀ ਲੱਗੀ, ਵਾਲ-ਵਾਲ ਬਚੇ

Share this story

ਅੰਮ੍ਰਿਤਸਰ , 14 ਜਨਵਰੀ (ਪੀ. ਟੀ.)- ਅੱਜ ਸ੍ਰੀ ਹਿਰਮੰਦਰ ਸਾਿਹਬ ਪ੍ਰਕਰਮਾ ‘ਚ ਖੜੇ ਸੁਰੱਖਿਆ ਸੇਵਾਦਾਰ ਦੇ ਗੋਲੀ ਲੱਗੀ ਪਰ ਉਹ ਵਾਲ ਵਾਲ ਬਚ ਗਿਆ ਸੇਵਾਦਾਰ ਦੀ ਛਾਤੀ ‘ਤੇ ਮਮੂਲੀ ਜ਼ਖਮ ਹੈ। ਦਸਿਆ ਜਾ ਰਿਹਾ ਹੈ ਕਿ ਪੱਗ ਨੂੰ ਵਿਨ੍ਹਦਿਆਂ ਗੋਲੀ ਛਾਤੀ ਨਾਲ ਖਿਹ ਕੇ ਨਿਕਲੀ । ਅਿਧਕਾਰੀਆਂ ਵੱਲੋਂ ਬਾਹਰੋਂ ਆਈ ਗੋਲੀ ਦਾ ਿਕਆਫ਼ਾ ਲਗਾਿੲਆ ਜਾ ਿਰਹਾ ਹੈ। ਉਥੇ ਹੀ 315 ਬੋਰ ਦੀ ਰਾਈਫ਼ਲ ਦਾ ਿਸੱਕਾ ਬਰਾਮਦ ਕਰ ਿਲਆ ਿਗਆ ਹੈ। ਪੁਿਲਸ ਗੋਲੀ ਦੀ ਿਦਸ਼ਾ ਤਿਹ ਕਰਨ ਲਈ ਜਾਂਚ ਕਰ ਰਹੀ ਹੈ।ਪਤਾ ਲੱਗਾ ਹੈ ਿਕ ਗੋਲੀ ਦਰਬਾਰ ਸਾਿਹਬ ਦੇ ਬਾਹਰੋਂ ਿਕਸੇ ਿਦਸ਼ਾ ਿਵੱਚੋਂ ਚਲਾਈ ਗਈ। ਗੋਲੀ ਚਲਾਉਣ ਦੇ ਮਕਸਦ ਦਾ ਪਤਾ ਵੀ ਨਹੀਂ ਚਲ ਸਿਕਆ। ਪੁਿਲਸ ਦੋਸ਼ੀ ਦੀ ਭਾਲ ਕਰ ਰਹੀ ਹੈ। ਿੲਸ ਤੋਂ ਬਾਅਦ ਹੀ ਗੋਲੀਬਾਰੀ ਦੀ ਘਟਨਾ ਦਾ ਸੱਚ ਸਾਹਮਣੇ ਆਵੇਗਾ। ਿੲਸ ਘਟਨਾ ਦਾ ਸ਼੍ਰੋਮਣੀ ਕਮੇਟੀ ਨੇ ਕਰੜਾ ਨੋਿਟਸ ਿਲਆ ਹੈ।
ਇਸ ਦੌਰਾਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਿਰਮੰਦਰ ਸਾਿਹਬ ਦੇ ਸੁਰੱਿਖਆ ਦਸਤੇ ਦੇ ਸੇਵਾਦਾਰ ਭਾਈ ਗੁਰਪ੍ਰੀਤ ਿਸੰਘ ਜੱਬੋਵਾਲ ਨੂੰ ਿਡਊਟੀ ਦੌਰਾਨ ਗੋਲੀ ਲੱਗਣ ਤੇ ਮੰਦਭਾਗੀ ਘਟਨਾ ਦੱਿਸਆ ਹੈ। ਿੲਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਿਦਲਜੀਤ ਿਸੰਘ ਬੇਦੀ ਨੇ ਕੀਤਾ। ਸ੍ਰ: ਬੇਦੀ ਨੇ ਜਾਣਕਾਰੀ ਦੇਂਿਦਆਂ ਦੱਿਸਆ ਿਕ ਭਾਈ ਗੁਰਪ੍ਰੀਤ ਿਸੰਘ ਦੁੱਖ ਭੰਜਨੀ ਬੇਰੀ ਕੋਲ ਆਪਣੀ ਿਡਊਟੀ ਤੇ ਤਾਿੲਨਾਤ ਸੀ ਿਕ ਅਚਾਨਕ ਬਾਹਰੋਂ ਹਵਾਈ ਫਾਿੲਰ ਰਾਹੀਂ ਆਈ ਗੋਲੀ ਉਸਦੀ ਦਸਤਾਰ ‘ਚੋਂ ਲੰਘਦੀ ਹੋਈ ਛਾਤੀ ਦੇ ਖੱਬੇ ਪਾਸੇ ਜਾ ਲੱਗੀ। ਿਜਸ ਨਾਲ ਭਾਈ ਗੁਰਪ੍ਰੀਤ ਿਸੰਘ ਮਾਮੂਲੀ ਜਖ਼ਮੀ ਹੋ ਿਗਆ ਹੈ। ਉਨ੍ਹਾਂ ਦੱਿਸਆ ਿਕ ਭਾਈ ਗੁਰਪ੍ਰੀਤ ਿਸੰਘ ਿੲਸ ਸਮੇਂ ਸ੍ਰੀ ਗੁਰੂ ਰਾਮਦਾਸ ਹਸਪਤਾਲ, ਨੇੜੇ ਗੁਰਦੁਆਰਾ ਸ਼ਹੀਦ ਗੰਜ ਿਵਖੇ ਐਮਰਜੈਂਸੀ ਵਾਰਡ ਿਵੱਚ ਦਾਖਲ ਹੈ ਤੇ ਉਸਦੀ ਹਾਲਤ ਿਬਲਕੁਲ ਸਿਥਰ ਹੈ। ਉਨ੍ਹਾਂ ਦੱਿਸਆ ਿਕ ਜਥੇਦਾਰ ਅਵਤਾਰ ਿਸੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਤਾ ਲੱਗਣ ਤੇ ਉਨ੍ਹਾਂ ਤੁਰੰਤ ਭਾਈ ਗੁਰਪ੍ਰੀਤ ਿਸੰਘ ਨੂੰ ਫੋਨ ਤੇ ਉਨ੍ਹਾਂ ਦਾ ਹਾਲ ਚਾਲ ਪੁੱਿਛਆ ਤੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਡਾਕਟਰਾਂ ਨੂੰ ਭਾਈ ਗੁਰਪ੍ਰੀਤ ਿਸੰਘ ਦਾ ਹਰ ਤਰ੍ਹਾਂ ਨਾਲ ਿਖਆਲ ਰੱਖਣ ਲਈ ਿਕਹਾ। d68917774

WRITTEN BY