ਪੱਖੋ ਕਲਾਂ, 14 ਜਨਵਰੀ (ਰਿਵੰਦਰਜੀਤ ਿਸੰਘ ਿਬੰਦੀ)- ਸੇਂਟ ਬਚਨਪੁਰੀ ਿੲੰਟਰਨੈਸ਼ਨਲ ਸਕੂਲ ਪੱਖੋਂ ਕਲਾਂ ਦੀ ਮਨੈਿਜੰਗ ਕਮੇਟੀ ਦੇ ਪ੍ਰਧਾਨ ਬਾਬਾ ਚਰਨਪੁਰੀ ਅਤੇ ਚੇਅਰਮੈਨ ਸ੍ਰੀ ਰਿਵੰਦਰਜੀਤ ਿਸੰਘ ਿਬੰਦੀ ਅਤੇ ਸਕੂਲ ਦੀ ਡਾਿੲਰੈਕਟਰ ਮੈਡਮ ਸ੍ਰੀਮਤੀ ਸੁਰਭੀ ਅਰੋੜਾ ਦੀ ਅਗਵਾਈ ਿਵੱਚ ਲੋਹੜੀ ਦਾ ਿਤਉਹਾਰ ਮਨਾਿੲਆ ਿਗਆ। ਿਜਸ ਿਵੱਚ ਬੱਿਚਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਬੱਿਚਆਂ ਵੱਲੋਂ ਲੋਹੜੀ ਨਾਲ ਸੰਬੰਿਧਤ ਗੀਤ ਗਾਏ ਗਏ ਅਤੇ ਡਾਂਸ ਕੀਤਾ ਿਗਆ। ਸਕੂਲ ਵੱਲੋਂ ਬੱਿਚਆਂ ਨੂੰ ਮੂੰਗਫਲੀ ਅਤੇ ਿਰਊੜੀਆਂ ਵੰਡੀਆਂ ਗਈਆਂ। ਅੰਤ ਿਵੱਚ ਸਕੂਲ ਦੇ ਡਾਿੲਰੈਕਟਰ ਮੈਡਮ ਜੀ ਨੇ ਲੋਹੜੀ ਦੀ ਮਹੱਤਤਾ ਬਾਰੇ ਦੱਸਦੇ ਹੋਏ ਿਕਹਾ ਿਕ ਲੋਹੜੀ ਪੰਜਾਬ ਅਤੇ ਹਿਰਆਣੇ ਦਾ ਖੇਤੀਬਾੜੀ ਨਾਲ ਸੰਬੰਿਧਤ ਿਤਉਹਾਰ ਹੈ। ਿੲਸ ਸਮੇਂ ਧਰਤੀ ਸੂਰਜ ਤੋਂ ਦੂਰ ਹੁੰਦੀ ਹੈ ਅਤੇ ਸੂਰਜ ਦੀਆਂ ਿਕਰਨਾਂ ਧਰਤੀ ਉੱਪਰ ਿਸੱਧੀਆਂ ਨਾ ਪੈਣ ਕਰਕੇ ਠੰਡ ਹੁੰਦੀ ਹੈ ਅਤੇ ਿੲਸ ਠੰਡ ਨੂੰ ਦੂਰ ਕਰਨ ਲਈ ਲੋਕ ਧੂਣੀ ਬਾਲਦੇ ਸਨ। ਉਹਨਾਂ ਦੱਿਸਆ ਿਕ ਿੲੱਕ ਹੋਰ ਦੰਤ ਕਥਾ ਅਨੁਸਾਰ ਲੋਹੜੀ ਦਾ ਸੰਬੰਧ ਦੁੱਲਾ ਭੱਟੀ ਨਾਮ ਦੇ ਿਵਅਕਤੀ ਨਾਲ ਵੀ ਜੋਿੜਆ ਜਾਂਦਾ ਹੈ।ਜੋ ਅਮੀਰਾਂ ਨੂੰ ਲੁੱਟਦਾ ਸੀ ਅਤੇ ਉਹੀ ਧਨ ਗਰੀਬਾਂ ਦੀਆਂ ਕੁੜੀਆਂ ਦੇ ਿਵਆਹਾਂ ਸਾਦੀਆਂ ਉੱਪਚ ਖਰਚ ਕਰ ਿਦੰਦਾ ਸੀ ਉਸਨੂੰ ਯਾਦ ਕਰਨ ਲਈ ਲੋਕ ਲੋਹੜੀ ਦਾ ਿਤਉਹਾਰ ਮਨਾਉਂਦੇ ਹਨ। ਸਟੇਜ਼ ਦੀ ਸਾਰੀ ਿਜੰਮੇਵਾਰੀ ਪਿਹਲੀ ਕਲਾਸ ਦੇ ਬੱਿਚਆਂ ਨੇ ਿਨਭਾਈ। ਮੈਡਮ ਜੀ ਨੇ ਦੱਿਸਆ ਿਕ ਿੲਸ ਪ੍ਰੋਗਰਾਮ ਦੀ ਸਭ ਤੋਂ ਖਾਸ ਗੱਲ ਿੲਹ ਸੀ ਿਕ ਬੱਿਚਆਂ ਨੂੰ ਆਪਣੇ ਪੰਜਾਬੀ ਸੱਿਭਆਚਾਰ ਨਾਲ ਜੋੜੀ ਰੱਖਣ ਕਰਕੇ ਹੀ ਅਿਜਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਸੇਂਟ ਬਚਨਪੁਰੀ ਸਕੂਲ ’ਚ ਲੋਹੜੀ ਮੌਕੇ ਬਚਿਆਂ ਵੱਲੋਂ ਸ਼ਾਨਦਾਰ ਪੇਸ਼ਕਾਰੀਆਂ



