Skip to content
Independent perspectives. Global stories.
BREAKING

ਈਸਟ ਕੋਸਟ ਬੀਜੇਪੀ ਨੇ ਪਠਾਨਕੋਟ ਹਮਲੇ ’ਤੇ ਪੰਜਾਬ ਸਰਕਾਰ ਨੂੰ ਕੋਸਿਆ

Share this story

Untitledਮੈਰੀਲੈਂਡ, 14 ਜਨਵਰੀ (ਡਾ. ਗਿੱਲ)- ਅਮਰੀਕਾ ਦੇ ਪੰਜਾਬੀ ਵਿੰਗ ਦੇ ਬੀਜੇਪੀ ਕਨਵੀਨਰਾਂ ਵੱਲੋਂ ਈਸਟ ਕੋਸਟ ਦੇ ਅਹੁਦੇਦਾਰਾਂ ਵੱਲੋਂ ਇੱਕ ਅਿਹਮ ਮੀਿਟੰਗ ਜੁਿਵਲ ਹੋਟਲ ਵਿਚ ਕੀਤੀ ਗਈ,ਜਿਥੇ ਪਠਾਨਕੋਟ ਏਅਰਬੇਸ ’ਤੇ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਫੌਜੀਆਂ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਿਰਵਾਰ ਨਾਲ ਹਮਦਰਦੀ ਪ੍ਰਗਟ ਕੀਤੀ, ਉਥੇ ਪੰਜਾਬ ਸਰਕਾਰ ਦੇ ਰਵੱਈਏ ’ਤੇ ਸਵਾਲੀਆ ਚਿੰਨ ਦੇ ਸੰਕੇਤ ਦਾ ਇਜ਼ਹਾਰ ਕੀਤਾ।ਕੰਵਲਜੀਤ ਸਿੰਘ ਸੋਨੀ ਨੇ ਕਿਹਾ ਕੇ ਪਠਾਨਕੋਟ ਹਮਲਾ ਇੱਕ ਸੋਚੀ ਸਮਝੀ ਸਾਿਜ਼ਸ਼ ਹੈ ਜਿਸ ਵਿਚ ਐਸਪੀ ਸਲਿਵੰਦਰ ਸਿੰਘ ਦੀ ਸ਼ਮੂਲੀਅਤ ਦਾ ਖਦਸ਼ਾ ਹੈ ਕਿਓਂਕਿ ਉਸ ਨੂੰ ਅੱਤਵਾਦੀਆਂ ਵੱਲੋਂ ਛੱਡਣਾ ਅਤੇ ਅੱਧੀ ਰਾਤ ਨੂੰ ਗੈਰਿੲਲਾਕੇ ਵਿਚ ਜਾਣਾ ਸਿਧੇ ਸੰਕੇਤ ਕਰਦਾ ਹੈ। ਕੇਂਦਰ ਸਰਕਾਰ ਵੱਲੋਂ ਿੲਸ ਦੀ ਤਿਹ ਤੱਕ ਜਾ ਕੇ ਅਸਲੀਅਤ ਸਾਹਮਣੇ ਿਲਆਂਦੀ ਜਾਵੇ।ਦੂਜਾ ਵਿਦੇਸ਼ੀ ਪੰਜਾਬੀ ਕਿਮਊਿਨਟੀ ਕਾਫੀ ਿਚੰਤਾ ਿਵੱਚ ਹੈ ਿਕ ਿਸਆਸਤਦਾਨਾਂ ਦਾ ਐਸਪੀ ਨੂੰ ਆਸ਼ੀਰਵਾਦ ਹੈ ਜੋ ਭਿਵੱਖਿਵੱਚ ਖਤਰੇ ਦੀ ਘੰਟੀ ਹੈ। ਸੁਿਰੰਦਰ ਰਹੇਜਾ ਬੀਜੇਪੀ ਸੀਨੀਅਰ ਨੇਤਾ ਦਾ ਕਿਹਣਾ ਹੈ ਿਕ ਪੰਜਾਬ ਿਵੱਚ ਪੁਿਲਸ ਮੁਖੀ ਆਈਪੀਐਸ ਲਗਾਉਣੇ ਚਾਹੀਦੇ ਹਨ ਿਜਨ੍ਹਾਂ ਦੀ ਦੂਰਅੰਦੇਸ਼ੀ ਅਿਜਹੀਆਂ ਕਾਰਵਾਈਆਂ ਨੂੰ ਨੱਥ ਪਾਉਣ ਿਵੱਚ ਸਹਾਈ ਹੋ ਸਕਦੀ ਹੈ।ਉਨ੍ਹਾਂ ਅੱਗੇ ਿਕਹਾ ਿਕ ਸਰਹੱਦ ਨੂੰ ਪੂਰਨ ਤੌਰ ’ਤੇ ਸੀਲ ਕਰਨਾ ਚਾਹੀਦਾ ਹੈ।d68914674
ਿਜ਼ਕਰਯੋਗ ਹੈ ਿਕ ਬਲਿਜੰਦਰ ਿਸੰਘ ਸ਼ੰਮੀ ਬੀਜੇਪੀ ਕਨਵੀਨਰ ਮੈਰੀਲੈਂਡ ਨੇ ਸਪੱਸ਼ਟ ਕੀਤਾ ਿਕ ਪੰਜਾਬ ਸਰਕਾਰ ਦੀ ਨਾਕਾਮੀ ਹੈ, ਿਜਨ੍ਹਾਂ ਨੇ ਦੀਨਾਨਗਰ ਅਟੈਕ ਤੋਂ ਸਬਕ ਨਹੀਂ ਿਸਿਖਆ ਅਤੇ ਸਿਕਉਿਰਟੀ ਿਵੱਚ ਖਲਾਅ ਨੂੰ ਨੱਥ ਨਹੀਂ ਪਾਈ।ਉਨ੍ਹਾਂ ਿਕਹਾ ਿਕ ਡਰੱਗ ਮਾਫੀਏ ਦੀ ਆੜ ਿਵੱਚ ਿੲਹ ਅਟੈਕ ਹੋਿੲਆ ਹੈ, ਿਜਸ ਦੀ ਅਸਲੀਅਤ ਨੂੰ ਲੋਕ ਨਜ਼ਰ ਕਰਨਾ ਸਮੇਂ ਦੀ ਲੋੜ ਹੈ। ਿੲਸ ਮੀਿਟੰਗ ਿਵੱਚ ਜਸਦੀਪ ਿਸੰਘ ਸਾਊਥ ਏਸ਼ੀਅਨ ਕਿਮਸ਼ਨਰ, ਸਾਿਜਦ ਤਰਾਰ ਡਾਿੲਰੈਕਟਰ, ਡਾ. ਸੁਿਰੰਦਰ ਿਗੱਲ, ਕੁਲਿਵੰਦਰ ਿਸੰਘ ਫਲੋਰਾ ਅਤੇ ਯੂਥ ਨੇਤਾ ਨੇ ਿਹੱਸਾ ਿਲਆ। ਿੲਸ ਮੀਿਟੰਗ ਰਾਹੀਂ ਪੰਜਾਬ ਨੂੰ ਨਸੀਹਤ ਅਤੇ ਕੇਂਦਰ ਨੂੰ ਸਖਤੀ ਨਾਲ ਿਨਪਟਣ ’ਤੇ ਜ਼ੋਰ ਿਦੱਤਾ ਿਗਆ।

WRITTEN BY