Skip to content
Independent perspectives. Global stories.
BREAKING

ਆਸਟ੍ਰੇਲੀਆ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ

Share this story

downloadਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀਆਂ ਬਹਿਤਰੀਨ ਪਾਰੀਆਂ ਦੇ ਬਾਵਜੂਦ ਭਾਰਤੀ ਟੀਮ 5 ਵਿਕਟਾਂ ਨਾਲ ਆਪਣਾ ਆਸਟ੍ਰੇਲੀਆਂ ਦੌਰੇ ਦਾ ਪਹਿਲਾਂ ਮੈਚ ਹਾਰ ਗਈ |ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਦੂਜੀ ਵਿਕਟ ਲਈ 207 ਦੋੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ ।ਜਿਸ ਵਿੱਚ ਰੋਹਿਤ ਸ਼ਰਮਾਂ ਨੇ ਨਾਬਾਦ 171 ਅਤੇ ਕਹੋਲੀ 91ਨੇ ਦੋੜਾਂ ਦਾ ਯੋਗਦਾਨ ਦਿੱਤਾ । ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 3 ਵਿਕਟਾਂ ਤੇ 309 ਦੋੜਾਂ ਬਣਾਈਆਂ ।

ਭਾਰਤੀ ਸਲਾਮੀ ਬੱਲੇਬਾਜ਼ ਵਾਂਗ ਵੀ ਆਸਟ੍ਰੇਲੀਆਂ ਦੇ ਸਲਾਮੀ ਬੱਲੇਬਾਜ਼ ਵੀ ਕੁੱਝ ਖਾਸ ਨਹੀਂ ਕਰ ਸਕੇ ।ਬਾਅਦ ਵਿੱਚ ਬੈਲੀ ਅਤੇ ਸਮਿਥ ਨੇ ਤੀਜੀ ਵਿਕਟ ਲਈ 242 ਦੋੜਾਂ ਦੀ ਸ਼ਾਂਝੀਦਾਰੀ ਕੀਤੀ ।ਆਸਟ੍ਰੇਲੀਆਂ ਨੇ 5 ਵਿਕਟਾਂ ਗੁਆ ਕੇ ਇਹ ਮੈਚ ਜਿੱਤ ਲਿਆ ।

WRITTEN BY