
ਜਲੰਧਰ/ ਅੰਮ੍ਰਿਤਸਰ, 11 ਜਨਵਰੀ- ਦੇਸ਼ ਵਿੱਚ ਆਪਣੀ ਕਿਸਮ ਦਾ ਬਣਾਇਆ ਜਾ ਰਿਹਾ ਪਹਿਲਾ ‘ਪੰਜਾਬ ਸਟੇਟ ਵਾਰ ਹੀਰੋਜ਼ ਐਂਡ ਮਿਊਜ਼ੀਅਮ’ ਨਾਂ ਦਾ ਪ੍ਰਾਜੈਕਟ ਇਸ ਸਾਲ ਦੇਸ਼ ਨੂੰ ਸਮਰਪਿਤ ਕਰਨ ਦੇ ਲਈ ਇਸ ਦੇ ਚੱਲ ਰਹੇ ਕੰਮ ਵਿੱਚ ਤੇਜ਼ੀ ਲਿਆਉਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਸ ਪ੍ਰਾਜੈਕਟ ਦੀ ਕਾਰਜਕਾਰੀ ਕਮੇਟੀ ਨੂੰ ਇਸ ਪ੍ਰਾਜੈਕਟ ਦੀ ਰੋਜ਼ਮਰਾ ਦੀ ਪ੍ਰਗਤੀ ਉਤੇ ਿਨਗਰਾਨੀ ਰੱਖਣ ਲਈ ਅੰਮ੍ਰਿਤਸਰ ਵਿਖੇ ਨਿਯਮਤ ਤੌਰ ’ਤੇ ਮੀਟਿੰਗਾਂ ਕਰਨ ਲਈ ਆਖਿਆ ਹੈ।
ਅੱਜ ਸਵੇਰੇ ਬਚਤ ਭਵਨ ਵਿਖੇ ‘ਪੰਜਾਬ ਸਟੇਟ ਵਾਰ ਹੀਰੋਜ਼ ਐਂਡ ਮਿਊਜ਼ੀਅਮ’ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਿੲਸ ਪ੍ਰਾਜੈਕਟ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਿਲਆ ਅਤੇ ਿੲਹ ਪ੍ਰਾਜੈਕਟ ਜਲਦੀ ਤੋਂ ਜਲਦੀ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਯਕੀਨੀ ਬਣਾਉਣ ਵਾਸਤੇ ਆਿਖਆ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਜੋ ਿਕ ਸਾਡੇ ਦੇਸ਼ ਦੀ ਸੁਰੱਿਖਆ ਨੂੰ ਯਕੀਨੀ ਬਣਾਉਣ ਵਾਸਤੇ ਹਥਿਆਰਬੰਦ ਫੌਜਾਂ ਦੇ ਮਹਾਨ ਕੁਰਬਾਨੀਆਂ ਦੇਣ ਵਾਲੇ ਨਾਿੲਕਾਂ ਦੀ ਬਹਾਦਰੀ ਨੂੰ ਮੂਰਤੀਮਾਨ ਕਰੇਗਾ। ਸ. ਬਾਦਲ ਨੇ ਿਕਹਾ ਿਕ ਅੰਿਮ੍ਰਤਸਰ ਿਵਖੇ ਿਨਯਮਤ ਤੌਰ ’ਤੇ ਕਾਰਜਕਾਰੀ ਕਮੇਟੀ ਦੀ ਮੀਿਟੰਗ ਕਰਵਾਉਣ ਦਾ ਉਦੇਸ਼ ਿੲਸ ਪ੍ਰਾਜੈਕਟ ਨੂੰ ਮੁਕੰਮਲ ਕਰਵਾਉਣ ਲਈ ਵਧੀਆ ਤਾਲਮੇਲ ਅਤੇ ਿਨਗਰਾਨੀ ਨੂੰ ਯਕੀਨੀ ਬਣਾਉਣਾ ਹੈ। ਮੁੱਖ ਮੰਤਰੀ ਨੇ ਵੱਖ ਵੱਖ ਜੰਗਾਂ ਨਾਲ ਸਬੰਧਤ ਸਹੀ ਤੱਥਾਂ ਨੂੰ ਪੇਸ਼ ਕਰਨ ਦੀ ਜ਼ਰੂਰਤ ’ਤੇ ਜੋਰ ਿਦੱਤਾ ਿਜਨ੍ਹਾਂ ਨੂੰ ਉਸਾਰੀਆਂ ਜਾ ਰਹੀਆਂ ਗੈਲਰੀਆਂ ਿਵਚ ਮੂਰਤੀਮਾਨ ਕੀਤਾ ਜਾਵੇਗਾ। ਉਨ੍ਹਾਂ ਿਕਹਾ ਿਕ ਿੲਸ ਸਬੰਧ ਿਵਚ ਉੱਘੇ ੲਿਤਹਾਸਕਾਰਾਂ ਦੀਆਂ ਸੇਵਾਵਾਂ ਲਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਸਹੀ ਤੱਥਾਂ ਦੀ ਪੇਸ਼ਕਾਰੀ ਹੋ ਸਕੇ। ਸ. ਬਾਦਲ ਨੇ ਉਸਾਰੀਆਂ ਜਾ ਰਹੀਆਂ ਗੈਲਰੀਆਂ ਦੇ ਲਈ ਿੲਿਤਹਾਸਕਾਰਾਂ ਅਤੇ ਮਾਹਰਾਂ ਦੀ ਿੲਕ ਵੱਖਰੀ ਕਮੇਟੀ ਗਠਿਤ ਕਰਨ ਦਾ ਸੁਝਾਅ ਵੀ ਿਦੱਤਾ।
ਮੁੱਖ ਮੰਤਰੀ ਨੂੰ ਮੀਟਿੰਗ ਦੌਰਾਨ ਦੱਿਸਆ ਿਗਆ ਿਕ ਤਕਰੀਬਨ 5.50 ਕਰੋੜ ਰੁਪਏ ਦੀ ਲਾਗਤ ਨਾਲ ਯਾਦਗਾਰ ਿਵਚ ਿੲਕ ਸ਼ਾਨਦਾਰ 45 ਮੀਟਰ ਉੱਚੀ ਤਲਵਾਰ ਸਥਾਪਤ ਕੀਤੀ ਜਾਵੇਗੀ ਜੋ ਿਕ ਿੲਸ ਪ੍ਰਾਜੈਕਟ ਦੀ ਜਾਨ ਹੋਵੇਗੀ।
ਿੲਸ ਦੌਰਾਨ ਿੲਹ ਵੀ ਦੱਿਸਆ ਿਗਆ ਿਕ ਿੲਹ ਤਲਵਾਰ ਿਮਆਰੀ ਸਟੀਲ ਨਾਲ ਬਣਾਈ ਜਾ ਰਹੀ ਹੈ ਿਜਸ ਉਤੇ ਮੌਸਮ ਦੀਆਂ ਿਵਪਰੀਤ ਹਾਲਤਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਿੲਹ ਪੂਰੀ ਤਰ੍ਹਾਂ ਸੁਰੱਿਖਅਤ ਹੋਵੇਗੀ।
ਮੁੱਖ ਮੰਤਰੀ ਨੂੰ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਤਕਰੀਬਨ 5.50 ਕਰੋੜ ਰੁਪਏ ਦੀ ਲਾਗਤ ਨਾਲ ਯਾਦਗਾਰ ਿਵਚ ਿੲਕ ਸ਼ਾਨਦਾਰ 45 ਮੀਟਰ ਉੱਚੀ ਤਲਵਾਰ ਸਥਾਪਤ ਕੀਤੀ ਜਾਵੇਗੀ ਜੋ ਿਕ ਿੲਸ ਪ੍ਰਾਜੈਕਟ ਦੀ ਜਾਨ ਹੋਵੇਗੀ।
ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਇਹ ਤਲਵਾਰ ਮਿਆਰੀ ਸਟੀਲ ਨਾਲ ਬਣਾਈ ਜਾ ਰਹੀ ਹੈ ਿਜਸ ਉਤੇ ਮੌਸਮ ਦੀਆਂ ਵਿਪਰੀਤ ਹਾਲਤਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਿੲਹ ਪੂਰੀ ਤਰ੍ਹਾਂ ਸੁਰੱਿਖਅਤ ਹੋਵੇਗੀ।
ਿੲਸ ਮੌਕੇ ਹਾਜ਼ਰ ਹੋਰਨਾਂ ਿਵਚ ਮੁੱਖ ਸੰਸਦੀ ਸਕੱਤਰ ਪ੍ਰੋ. ਵਿਰਸਾ ਸਿੰਘ ਵਲਟੋਹਾ, ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ, ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਮੇਜਰ ਜਨਰਲ (ਸੇਵਾ ਮੁਕਤ) ਬੀ.ਐਸ. ਧਾਲੀਵਾਲ, ਿਵਸ਼ੇਸ਼ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ੍ਰੀ ਕੇ.ਜੇ.ਐਸ. ਚੀਮਾ, ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਿਸਟੀ ਡਾ. ਏ.ਐਸ. ਬਰਾੜ, ਡਾਇਰੈਕਟਰ ਸੈਨਿਕ ਭਲਾਈ ਿਬ੍ਰਗੇਡੀਅਰ ਜੇ.ਐਸ. ਅਰੋੜਾ, ਿਡਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਕਮਿਸ਼ਨਰ ਪੁਲਿਸ ਸ੍ਰੀ ਜਤਿੰਦਰ ਿਸੰਘ ਅੌਲਖ, ਚੀਫ ਆਰਕੀਟੈਕਟ ਪੰਜਾਬ ਸਪਨਾ, ਡਾਇੈਰੈਕਟਰ ਸੱਭਿਆਚਾਰਕ ਮਾਮਲੇ ਸ੍ਰੀ ਐਨ.ਐਸ. ਰੰਧਾਵਾ, ਿਡਪਟੀ ਡਾਇਰੈਕਟਰ ਸੈਨਿਕ ਭਲਾਈ ਕਰਨਲ ਜੀ.ਜੇ.ਐਸ ਿਗੱਲ, ਜਨਰਲ ਆਫਿਸਰ ਕਮਾਂਿਡੰਗ 15 ਡਵੀਜ਼ਨ ਮੇਜਰ ਜਨਰਲ ਐਸ. ਥਾਪਾ, ਿਬ੍ਰਗੇਡੀਅਰ ਪਵਨ ਪਾਲ ਿਸੰਘ, ਪ੍ਰਾਜੈਕਟ ਸਲਾਹਕਾਰ ਮੇਜਰ ਜਨਰਲ (ਸੇਵਾ ਮੁਕਤ) ਰਾਜ ਮਿਹਤਾ, ਲੈਫਟੀਨੈਂਟ ਜਨਰਲ (ਸੇਵਾ ਮੁਕਤ) ਕੁਲਦੀਪ ਿਸੰਘ, ਲੈਫਟੀਨੈਂਟ ਜਨਰਲ (ਸੇਵਾ ਮੁਕਤ) ਐਚ.ਆਰ.ਐਸ ਮਾਨ ਅਤੇ ਸਹਾਇਕ ਕਮਿਸ਼ਨਰ ਪ੍ਰਿਯਾ ਸ਼ਾਮਲ ਸਨ।



