
ਪਾਕਿਸਤਾਨ ਵੱਲੋਂ ਭਾਰਤ ਦੇ ਸਬੂਤ ਮੰਨਣ ਤੋਂ ਇਨਕਾਰ
ਨਵੀਂ ਦਿੱਲੀ, 11 ਜਨਵਰੀ (ਪੀ. ਟੀ. ਲਾਇਵ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪਠਾਨਕੋਟ ’ਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਦੇ ਇੱਕ ਉੱਚ ਪੱਧਰੀ ਸੰਯੁਕਤ ਜਾਂਚ ਟੀਮ ਗਠਨ ਕਰਨ ਦਾ ਆਦੇਸ਼ ਦਿੱਤਾ ਹੈ। ਨਵਾਜ਼ ਸ਼ਰੀਫ ਨੇ ਜਾਂਚ ਟੀਮ ਗਠਿਤ ਕਰਨ ਦਾ ਫੈਸਲਾ ਭਾਰਤ ਵੱਲੋਂ ਮੁਹੱਈਆ ਕਰਵਾਏ ਗਏ ਸਬੂਤਾਂ ਦੇ ਬਾਅਦ ਕੀਤਾ ਹੈ। ਭਾਰਤ ਨੇ ਇਸ ਦਾ ਸਬੰਧ 15 ਜਨਵਰੀ ਨੂੰ ਹੋਣ ਵਾਲੀ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਨਾਲ ਜੋੜਿਦਆਂ ਕਿਹਾ ਹੈ ਕਿ ਭਾਰਤ ਪਠਾਨਕੋਟ ਅੱਤਵਾਦੀ ਹਮਲੇ ਉੱਤੇ ਪਾਕਿਸਤਾਨ ਵੱਲੋਂ ਫੈਸਲਾਕੁਨ ਕਾਰਵਾਈ ਕੀਤੇ ਜਾਣ ਦੀ ਉਮੀਦ ਰੱਖਦਾ ਹੈ। ਨਵਾਜ਼ ਸ਼ਰੀਫ ਵੱਲੋਂ ਗਠਿਤ ਕੀਤੀ ਗਈ ਉੱਚ ਪੱਧਰੀ ਸੰਯੁਕਤ ਜਾਂਚ ਟੀਮ ਿਵੱਚ ਿੲੰਟੈਲੀਜੈਂਸ ਿਬਊਰੋ, ਆਈਐਸਆਈ ਅਤੇ ਿਮਲਟਰੀ ਿੲੰਟੈਲੀਜੈਂਸ ਦੇ ਅਿਧਕਾਰੀ ਸ਼ਾਮਿਲ ਹੋਣਗੇ। ਿੲਸ ਤੋਂ ਪਹਿਲਾਂ ਿੲਸ ਮੀਟਿੰਗ ਿਵੱਚ ਪਾਕਿਸਤਾਨ ਦੇ ਗ੍ਰਹਿ ਮੰਤਰੀ ਚੌਧਰੀ ਿਨਸਾਰ ਅਲੀ ਖਾਨ, ਕੌਮੀ ਸੁਰੱਿਖਆ ਸਲਾਹਕਾਰ ਲੈਫਟੀਨੈਂਟ ਜਨਰਲ ਨਸੀਰ ਖਾਨ ਜੰਜੂਆ, ਵਿਦੇਸ਼ ਮਾਮਲਿਆਂ ਬਾਰੇ ਪ੍ਰਧਾਨ ਮੰਤਰੀ ਦੇ ਿਵਸ਼ੇਸ਼ ਸਲਾਹਕਾਰ ਸਰਤਾਜ ਅਜ਼ੀਜ਼, ਿਵਦੇਸ਼ ਮਾਮਿਲਆਂ ਬਾਰੇ ਪ੍ਰਧਾਨ ਮੰਤਰੀ ਦੇ ਿਵਸ਼ੇਸ਼ ਸਹਇਕ ਤਾਰਿਕ ਫਾਤਮੀ ਅਤੇ ਿਵੱਤ ਮੰਤਰੀ ਿੲਸਹਾਕ ਡਾ ਸ਼ਾਮਿਲ ਹੋਏ।
ਿਜ਼ਕਰਯੋਗ ਹੈ ਿਕ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਭਾਰਤ ਅਤੇ ਅਮਰੀਕਾ ਵੱਲੋਂ ਦਬਾਅ ਵਧਾਏ ਜਾਣ ਦੇ ਬਾਅਦ ਪਠਾਨਕੋਟ ਹਮਲੇ ਦੀ ਤਹਿ ਤੱਕ ਜਾਣ ਲਈ ਕਾਫੀ ਸਰਗਰਮ ਭੂਮਿਕਾ ਿਨਭਾਅ ਰਹੇ ਹਨ। ਸੂਤਰਾਂ ਅਨੁਸਾਰ ਉਨ੍ਹਾਂ ਨੇ ਿੲਸ ਮਾਮਲੇ ਸਬੰਧੀ ਸੈਨਾ ਮੁਖੀ ਜਨਰਲ ਰਾਹੀਲ ਸ਼ਰੀਫ ਨਾਲ ਵੀ ਮਸ਼ਵਰਾ ਕੀਤਾ ਹੈ ਅਤੇ ਸੰਯੁਕਤ ਜਾਂਚ ਟੀਮ ਗਠਿਤ ਕਰਨ ਦੇ ਫੈਸਲੇ ਿਵੱਚ ਉਨ੍ਹਾਂ ਨੂੰ ਵੀ ਸ਼ਾਮਿਲ ਕੀਤਾ ਿਗਆ ਹੈ। ਸੂਤਰਾਂ ਅਨੁਸਾਰ ਭਾਰਤ-ਪਾਕਿ ਸਬੰਧਾਂ ਨੂੰ ਅੱਗੇ ਿਲਜਾਣ ਲਈ ਪ੍ਰਧਾਨ ਮੰਤਰੀ ਦੀ ਭੂਮਿਕਾ ਦੇ ਲਈ ਿੲਹ ਜਾਂਚ ਿੲੱਕ ਅਗਨ ਪ੍ਰੀਖਿਆ ਸਾਬਿਤ ਹੋਵੇਗੀ ਅਤੇ ਿੲਹ ਦੋਨਾਂ ਗੁਆਂਢੀ ਦੇਸ਼ਾਂ ਦੇ ਦਰਿਮਆਨ ਬਾਰ-ਬਾਰ ਰੁਕ ਜਾਣ ਵਾਲੀ ਗੱਲਬਾਤ ਦੇ ਕਰਮ ਨੂੰ ਤੋੜ ਸਕੇਗੀ।ਪਠਾਨਕੋਟ ਏਅਰਬੇਸ ਉੱਪਰ ਬੀਤੀ 2 ਜਨਵਰੀ ਨੂੰ ਤੜਕੇ ਸਵੇਰੇ ਭਾਰੀ ਹੱਿਥਆਰਾਂ ਨਾਲ ਲੈਸ 6 ਅੱਤਵਾਦੀਆਂ ਨੇ ਘੁੱਸਪੈਠ ਕਰਕੇ ਹਮਲਾ ਬੋਲ ਿਦੱਤਾ ਸੀ। ਬਾਅਦ ਿਵੱਚ ਭਾਰਤੀ ਸੁਰੱਿਖਆ ਦਸਿਤਆਂ ਵੱਲੋਂ ਕੀਤੀ ਗਈ ਫੌਰੀ ਕਾਰਵਾਈ ਿਵੱਚ ਸਾਰੇ 6 ਅੱਤਵਾਦੀ ਮਾਰੇ ਗਏ ਸਨ। ਿੲਨ੍ਹਾਂ ਅੱਤਵਾਦੀਆਂ ਦੇ ਸਬੰਧ ਪਾਕਿਸਤਾਨ ਸਿਥਤ ਜੱਥੇਬੰਦੀ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਣ ਦਾ ਅੰਦੇਸ਼ਾ ਹੈ।
ਪਾਕਿਸਤਾਨ ਵੱਲੋਂ ਗਠਿਤ ਏਜੰਸੀ ਵੱਲੋਂ ਸ਼ੁਰਆਤੀ ਜਾਂਚ ਮੁਕੰਮਲ
ਇਸਲਾਮਾਬਾਦ- ਇੇਸ ਦੌਰਾਨ ਪ੍ਰਾਪਤ ਇਕੱ ਹੋਰ ਿਰਪੋਰਟ ਮੁਤਾਬਿਕ ਪਠਾਨਕੋਟ ਦੇ ਏਅਰਬੇਸ ਉੱਪਰ ਹੋਏ ਹਮਲੇ ਸਬੰਧੀ ਪਾਕਿਸਤਾਨ ਵੱਲੋਂ ਗਠਿਤ ਕੀਤੀ ਗਈ ਜਾਂਚ ਏਜੰਸੀ ਨੇ ਸ਼ੁਰੂਆਤੀ ਜਾਂਚ ਮੁਕੰਮਲ ਕਰ ਲਈ ਹੈ। ਪਾਿਕਸਤਾਨੀ ਜਾਂਚ ਏਜੰਸੀਆਂ ਨੇ ਿੲਸ ਸਬੰਧੀ ਜਾਣਕਾਰੀ ਭਾਰਤ ਨੂੰ ਸੌਂਪ ਿਦੱਤੀ ਹੈ। ਿੲਸ ਜਾਂਚ ਿਵੱਚ ਪਾਕਿਸਤਾਨ ਵੱਲੋਂ ਿਕਹਾ ਿਗਆ ਹੈ ਿਕ ਭਾਰਤ ਨੇ ਿਜਹੜੇ ਫੋਨ ਨੰਬਰ ਸਬੂਤ ਵਜੋਂ ਮੁਹੱਈਆ ਕਰਵਾਏ ਹਨ, ਉਹ ਪਾਕਿਸਤਾਨ ਦੇ ਨਹੀਂ ਹਨ। ਭਾਰਤ ਵੱਲੋਂ ਪੇਸ਼ ਕੀਤੇ ਗਏ ਸਬੂੂਤਾਂ ਿਵੱਚ ਕੁਝ ਵੀਡੀਓ ਿਰਕਾਰਿਡੰਗ, ਹਮਲਾਵਰਾਂ ਦੇ ਫੋਨ ਰਸੀਵ ਕਰਨ ਵਾਲੇ ਿਵਅਕਤੀਆਂ ਦੇ ਮੋਬਾਈਲ ਨੰਬਰ ਆਦਿ ਸ਼ਾਮਿਲ ਹਨ।
ਨਵੀਂ ਿਦੱਲੀ- ਿੲਸੇ ਦੌਰਾਨ ਪ੍ਰਾਪਤ ਿੲੱਕ ਹੋਰ ਿਰਪੋਰਟ ਅਨੁਸਾਰ ਪਠਾਨਕੋਟ ਹਮਲੇ ਦੇ ਿੲੱਕ ਹਫਤੇ ਬਾਅਦ ਜਾਂਚ ਕਰ ਰਹੀ ਐਨਆਈ ਦੇ 10 ਮਾਹਿਰਾਂ ਦੀ ਟੀਮ ਨੂੰ ਏਅਰਬੇਸ ਨੇੜਿਓਂ ਿੲੱਕ ਦੂਰਬੀਨ, ਏਕੇ-47 ਦੀ ਮੈਗਜ਼ੀਨ ਅਤੇ ਿੲੱਕ ਮੋਬਾਈਲ ਫੋਨ ਮਿਲਆ ਹੈ। ਹੁਣ ਸਾਰਾ ਜ਼ੋਰ ਿੲਹ ਪਤਾ ਲਾਉਣ ’ਤੇ ਲਾਿੲਆ ਜਾ ਿਰਹਾ ਹੈ ਿਕ ਅੱਤਵਾਦੀ ਕਾਰਵਾਈ ਿਵੱਚ ਿਕਨ੍ਹਾਂ ਸਥਾਨਕ ਿਵਅਕਤੀਆਂ ਨੇ ਮਦਦ ਕੀਤੀ।



