HEALTH ਸਰਦੀ-ਜ਼ੁਕਾਮ ਤੋਂ ਰਾਹਤ ਲਈ ਦੇਸੀ ਨੁਕਸੇ By punjabtimes•January 6, 2016•1 min read Updated January 6, 2016 Share this story WAWhatsApp fFacebook XX inLinkedIn ➤Telegram ↗Copy link WAWhatsApp fFacebook XX inLinkedIn ➤Telegram ↗Copy link 1.ਦੇਸੀ ਘਿਉ ਨੂੰ ਗਰਮ ਕਰਦੇ ਨੱਕ ਵਿੱਚ ਪਾਉਣ ਨਾਲ ਜ਼ੁਕਾਮ ਤੋਂ ਰਾਹਤ ਮਿਲਦੀ ਹੈ । 2.ਕਫ਼ ਅਤੇ ਖਾਸੀ ਵਿੱਚ ਭੁੰਨਿਆ ਅਮਰੂਦ ਖਾਣ ਨਾਲ ਅਰਾਮ ਮਿਲਦਾ ਹੈ । 3.30 ਗ੍ਰਾਮ ਪੁਰਾਣਾ ਗੁੜ ,60 ਗ੍ਰਾਮ ਦਹੀ 6 ਗ੍ਰਾਮ ਕਾਲੀ ਮਿਰਚ ਦਾ ਚੂਰਨ ਮਿਲਾਕੇ ਸਵੇਰ-ਸ਼ਾਮ ਭੋਜਨ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਖਾਣ ਨਾਲ ਕੁੱਝ ਦਿਨਾਂ ਤੱਕ ਸੇਵਨ ਕਰਨ ਨਾਲ ਜ਼ੁਕਾਮ ਠੀਕ ਹੋਂ ਜਾਂਦਾ ਹੈ । 4.ਸ਼ਹਿਦ ਅਦਰਕ ਦਾ ਰਸ ਮਿਲਾਕੇ ਸੇਵਨ ਕਰਨ ਨਾਲ ਖ਼ਾਸੀ ਦੂਰ ਹੋ ਜਾਦੀ ਹੈ । 5.ਪ੍ਰਤੀ ਦਿਨ ਭੋਜਨ ਦੇ ਬਾਅਦ ਭੁੰਨੀ ਹੋਈ ਸੋਫ਼ ਡੇਢ ਚਮਚ ਦੀ ਮਾਤਰਾ ਵਿੱਚ ਪਾਣੀ ਦੇ ਨਾਲ ਖਾ ਕੇ ਉੱਪਰੋਂ ਗਰਮ ਦੁੱਧ ਪੀਣ ਨਾਲ ਵੀ ਜ਼ੁਕਾਮ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ । 6.ਸਰਦੀ ਜ਼ੁਕਾਮ ਗਰਮਾ ਗਰਮ ਛੋਲਿਆ ਨੂੰ ਸੁੰਘਣ ਨਾਲ ਵੀ ਅਰਾਮ ਮਿਲਦਾ ਹੈ । 7.ਸਰੋਂ ਦੇ ਤੇਲ ਨੂੰ ਕੋਸਾ ਕਰਕੇ ਛਾਤੀ ਤੇ ਪੈਰਾ ਦੀਆ ਦੋਵਾ ਤਲੀਆ ਅਤੇ ਨੱਕ ਦੇ ਚਾਰੋ ਪਾਸੇ ਲਗਾਉਣ ਨਾਲ ਵੀ ਜ਼ੁਕਾਮ ਦੂਰ ਹੋਂ ਜਾਂਦਾ ਹੈ । 8.ਗਲਾ ਸੁੱਕਣ ਦੀ ਸ਼ਿਕਾਇਤ ਹੋਵੇ ਤਾਂ ਛੁਹਾਰੇ ਦੀ ਗੁਠਲੀ ਨੂੰ ਮੂੰਹ ਵਿੱਚ ਰੱਖ ਕੇ ਚੂਸਣ ਨਾਲ ਲਾਭ ਹੁੰਦਾ ਹੈ । WRITTEN BYpunjabtimes Post navigation PREVIOUS STORYਨਾਗਿਰਕ ਸਭ ਤੋਂ ਪਿਹਲਾਂ- ਸੁਖਬੀਰ ਸਿੰਘ ਬਾਦਲ ਵਲੋਂ 1905 ਵੈਬ ਪੋਰਟਲ ਤੇ ਮੋਬਾਈਲ ਐਪ ਲਾਂਚNEXT STORYਪਾਲਕ ਛੋਲੇ ਸਵਾਦ ਵੀ ਸਿਹਤ ਵੀ KEEP READINGMore stories for you HEALTHਪੰਜਾਬ ਸਰਕਾਰ ਨੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਟੀਕਾਕਰਨ ਦੀ ਪਹਿਲੀ ਖੁਰਾਕ ਦੇਣ ਦੀ ਆਖਰੀ ਮਿਤੀ ਵਿਚ ਕੀਤਾ ਵਾਧਾਸਿਹਤ ਮੰਤਰੀ ਵਲੋਂ ਸਿਵਲ ਸਰਜਨਾਂ ਨੂੰ ਸਮੂਹ ਸਕੂਲਾਂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਲਈ ਟੈਸਟਿੰਗ ਸ਼ੁਰੂ ਕਰਨ ਲਈ ਨਿਰਦੇਸ਼ ਚੰਡੀਗੜ੍ਹ, 18 ਫਰਵਰੀ – […]By punjabtimes•February 19, 2021•1 min read HEALTHਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ ਟੀਕਾਕਰਨ ਦੀ ਦੂਜੀ ਖ਼ੁਰਾਕ ਦੇਣ ਦੀ ਪ੍ਰਕਿਰਿਆ ਸ਼ੁਰੂਚੰਡੀਗੜ੍ਹ – ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ ਟੀਕਾਕਰਨ ਪੋ੍ਰਗਰਾਮ ਦੀ ਦੂਜੀ ਖ਼ੁਰਾਕ […]By punjabtimes•February 16, 2021•1 min read HEALTHਪੰਜਾਬ ਵਿਚ ਕਾਲੇ ਪੀਲੀਏ ਦੇ ਇਲਾਜ ਲਈ 59 ਕੇਂਦਰ ਸਥਾਪਤ ਕੀਤੇ: ਬਲਬੀਰ ਸਿੰਘ ਸਿੱਧੂਹੁਣ ਤੱਕ ਕਾਲੇ ਪੀਲੀਏ ਲਈ 1.83 ਲੱਖ ਵਿਅਕਤੀਆਂ ਦੀ ਕੀਤੀ ਜਾਂਚ ਅਤੇ 91,403 ਮਰੀਜ਼ਾਂ ਦਾ ਕੀਤਾ ਮੁਫ਼ਤ ਇਲਾਜਚੰਡੀਗੜ੍ਹ, 15 ਫਰਵਰੀ – ਉੱਚ ਜੋਖਮ […]By punjabtimes•February 16, 2021•1 min read
HEALTHਪੰਜਾਬ ਸਰਕਾਰ ਨੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਟੀਕਾਕਰਨ ਦੀ ਪਹਿਲੀ ਖੁਰਾਕ ਦੇਣ ਦੀ ਆਖਰੀ ਮਿਤੀ ਵਿਚ ਕੀਤਾ ਵਾਧਾਸਿਹਤ ਮੰਤਰੀ ਵਲੋਂ ਸਿਵਲ ਸਰਜਨਾਂ ਨੂੰ ਸਮੂਹ ਸਕੂਲਾਂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਲਈ ਟੈਸਟਿੰਗ ਸ਼ੁਰੂ ਕਰਨ ਲਈ ਨਿਰਦੇਸ਼ ਚੰਡੀਗੜ੍ਹ, 18 ਫਰਵਰੀ – […]By punjabtimes•February 19, 2021•1 min read
HEALTHਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ ਟੀਕਾਕਰਨ ਦੀ ਦੂਜੀ ਖ਼ੁਰਾਕ ਦੇਣ ਦੀ ਪ੍ਰਕਿਰਿਆ ਸ਼ੁਰੂਚੰਡੀਗੜ੍ਹ – ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ ਟੀਕਾਕਰਨ ਪੋ੍ਰਗਰਾਮ ਦੀ ਦੂਜੀ ਖ਼ੁਰਾਕ […]By punjabtimes•February 16, 2021•1 min read
HEALTHਪੰਜਾਬ ਵਿਚ ਕਾਲੇ ਪੀਲੀਏ ਦੇ ਇਲਾਜ ਲਈ 59 ਕੇਂਦਰ ਸਥਾਪਤ ਕੀਤੇ: ਬਲਬੀਰ ਸਿੰਘ ਸਿੱਧੂਹੁਣ ਤੱਕ ਕਾਲੇ ਪੀਲੀਏ ਲਈ 1.83 ਲੱਖ ਵਿਅਕਤੀਆਂ ਦੀ ਕੀਤੀ ਜਾਂਚ ਅਤੇ 91,403 ਮਰੀਜ਼ਾਂ ਦਾ ਕੀਤਾ ਮੁਫ਼ਤ ਇਲਾਜਚੰਡੀਗੜ੍ਹ, 15 ਫਰਵਰੀ – ਉੱਚ ਜੋਖਮ […]By punjabtimes•February 16, 2021•1 min read