ਜਲੰਧਰ/ਚੰਡੀਗੜ੍ਹ, 5 ਜਨਵਰੀ-ਹੈਲਪ ਲਾਈਨ 1905 ਨੂੰ ਸਫਲਤਾ ਨਾਲ ਲਾਗੂ ਕਰਨ ਤੋਂ ਬਾਅਦ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ 1905 ਵੈਬ ਪੋਰਟਲ ਤੇ ਮੋਬਾਈਲ ਐਪ ਲਾਂਚ ਕੀਤਾ ਜਿਸ ਉੱਤੇ ਸੂਬੇ ਦੇ ਨਾਗਿਰਕ ਆਪਣੀਆਂ ਿਸ਼ਕਾਿੲਤਾਂ ਆਨ ਲਾਈਨ ਦਰਜ਼ ਕਰਵਾਉਣ ਤੋਂ ਇਲਾਵਾ ਆਪਣੀਆਂ ਸ਼ਿਕਾੲਤਾਂ ਦਾ ਪਤਾ ਲਗਾ ਸਕਣਗੇ ਅਤੇ ਇਸ ਪ੍ਰਿਕਿਰਆ ਸਬੰਧੀ ਆਪਣੀ ਪ੍ਰਤੀਿਕਿਰਆ (ਫੀਡ ਬੈਕ) ਵੀ ਦੇ ਸਕਣਗੇ। ਉਪ ਮੁੱਖ ਮੰਤਰੀ ਨੇ ਪੰਜਾਬ ਵਿੱਚ ਪ੍ਰਵੇਸ਼ ਕਰਦੇ ਬਾਹਰੀ ਖੇਤਰ ਦੇ ਮੋਬਾਈਲ ਧਾਰਕਾਂ ਦਾ ਸਵਾਗਤ ਕਰਦੇ ਐਸ ਐਮ ਐਸ ਦੀ ਸੇਵਾ ਦੀ ਵੀ ਇਸ ਮੌਕੇ ਸ਼ੁਰੂਆਤ ਕੀਤੀ ਿਜਸ ਵਿੱਚ ਭਾਰਤ ਸਰਕਾਰ ਦੇ ਦੂਰ ਸੰਚਾਰ ਿਵਭਾਗ ਵਲੋਂ ਸਿਹਯੋਗ ਿਦੱਤਾ ਿਗਆ ਹੈ। ਆਪਣੇ ਿਨਵਾਸ ਸਥਾਨ ਿਵਖੇ 1905 ਵੈਬ ਪੋਰਟਲ ਅਤੇ ਮੋਬਾਈਲ ਐਪ ਨੂੰ ਲਾਂਚ ਕਰਦੇ ਸਮੇਂ ਉਪ ਮੁੱਖ ਮੰਤਰੀ ਨੇ ਦਿਸਆ ਿਕ ਿੲਹ 1905 ਮੋਬਾਈਲ ਐਪ ਅਤੇ ਵੈਬ ਪੋਰਟਲ 1905.punjab.gov.in ਪੰਜਾਬ ਸਰਕਾਰ ਦੇ ਵੱਖੋ ਵੱਖ ਿਵਭਾਗਾਂ ਨਾਲ ਸਬੰਧਤ ਸ਼ਿਕਾੲਤਾਂ ਇੱਕੋ ਥਾਂ ਉੱਤੇ ਦਰਜ਼ ਕਰਵਾਉਣ ਿਹੱਤ ਲੋਕਾਂ ਲਈ ਮਦਦਗਾਰ ਿਸੱਧ ਹੋਣਗੇ। ਉਨ੍ਹਾਂ ਅਗਾਂਹ ਦਿਸਆ ਿਕ ਇਸ 1905 ਵੈਬ ਪੋਰਟਲ ਵਿੱਚ ਸੀਨੀਅਰ ਿਸਟੀਜਨਜ਼ ਵਲੋਂ ਆਪਣੀਆਂ ਸ਼ਿਕਾੲਤਾਂ ਦਰਜ ਕਰਵਾਉਣ ਅਤੇ ਿੲਨ੍ਹਾਂ ਦੇ ਿਨਪਟਾਰੇ ਦੀ ਨਜ਼ਰਸਾਨੀ ਲਈ ਵੀ ਿਵਸ਼ੇਸ਼ ਪ੍ਰਬੰਧ ਕੀਤਾ ਿਗਆ ਹੈ। ਿੲਸੇ ਦੌਰਾਨ ਉਪ ਮੁੱਖ ਮੰਤਰੀ ਨੇ ਅੱਜ ਿੲਕ ਐਸ ਐਮ ਐਸ ਸੇਵਾ ਦੀ ਸ਼ੁਰੂਆਤ ਵੀ ਕੀਤੀ ਿਜਸ ਵਿੱਚ ਬਾਹਰੀ ਖੇਤਰ ਦੇ ਮੋਬਾਈਲ ਧਾਰਕਾਂ ਨੂੰ ਪੰਜਾਬ ਵਿੱਚ ਦਾਖਲ ਹੋਣ ਉੱਤੇ ਪੰਜਾਬ ਸਰਕਾਰ ਵਲੋਂ ਿੲਕ ਸਵਾਗਤੀ ਐਸ ਐਮ ਐਸ ਿਮਲੇਗਾ, ਿਜਸ ਵਿੱਚ ਿਕਹਾ ਜਾਵੇਗਾ ਿਕ ‘‘ਪੰਜਾਬ ਸਰਕਾਰ ਵਲੋਂ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ ਅਤੇ ਤੁਹਾਡੀ ਯਾਤਰਾ ਸ਼ੁਭ ਰਹੇ। ’’ਇਸ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਐਨ ਕੇ ਸ਼ਰਮਾ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ, ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਐਸ ਕੇ ਸੰਧੂ, ਉਪ ਮੁੱਖ ਮੰਤਰੀ ਦੇ ਿਪ੍ਰੰਸੀਪਲ ਸਕੱਤਰ ਪੀ ਐਸ ਅੌਜਲਾ, ਮੁੱਖ ਮੰਤਰੀ ਪੰਜਾਬ ਦੇ ਿਵਸ਼ੇਸ਼ ਪ੍ਰਮੁੱਖ ਸਕੱਤਰ ਗਗਨਦੀਪ ਿਸੰਘ ਬਰਾੜ, ਉਪ ਮੁੱਖ ਮੰਤਰੀ ਦੇ ਿਵਸ਼ੇਸ਼ ਪ੍ਰਮੁੱਖ ਸਕੱਤਰ ਅਜੈ ਮਹਾਜਨ, ਰਾਹੁਲ ਿਤਵਾੜੀ, ਵਧੀਕ ਸਕੱਤਰ ਿਸ਼ਕਾਿੲਤਾਂ ਅਤੇ ਨੋਡਲ ਅਫਸਰ/ਉਪ ਮੁੱਖ ਮੰਤਰੀ ਿਸ਼ਕਾਿੲਤ ਸੈਲ ਰੂਪਾਂਜਲੀ ਕਾਰਿਤਕ, ਉਪ ਮੁੱਖ ਮੰਤਰੀ ਦੇ ਓ ਐਸ ਡੀ ਚਰਨਜੀਤ ਿਸੰਘ ਬਰਾੜ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਿਸੰਘ, ਦੂਰ ਸੰਚਾਰ ਿਵਭਾਗ ਦੀ ਸੰਯੁਕਤ ਸੀਸੀਏ ਿਸ਼ਲਪੀ ਿਸਨਹਾ, ਸੰਯੁਕਤ ਸੀਸੀਏ ਡਾ. ਮਨਦੀਪ ਿਸੰਘ, ਏਅਰਸੈਲ ਤੋਂ ਨਵਜੀਤ ਸਾਂਗਵਾਨ, ਟਾਟਾਟੇਲ ਤੋਂ ਅਿਮਤ ਚੌਹਾਨ, ਿਰਲਾਿੲੰਸ ਤੋਂ ਦੀਪਕ ਿਸਨਹਾ, ਏਅਰਟੈਲ ਤੋਂ ਕੁਮਾਰੀ ਸ਼੍ਰੇਆ, ਵੋਡਾਫੋਨ ਤੋਂ ਿਦਿਪਨ ਬੇਧਰਾ ਅਤੇ ਆਈਡੀਆ ਤੋਂ ਮਨੋਜ ਮਦਾਨ ਮੌਜੂਦ ਸਨ।
‘ਪੰਜਾਬ ’ਚ ਤੁਹਾਡਾ ਸਵਾਗਤ ਹੈ ਐਸ ਐਮ ਐਸ’ ਸੇਵਾ ਦੀ ਵੀ ਸ਼ੁਰੂਆਤ
ਿਨਵੇਕਲੀ ਪਿਹਲ ਦਾ ਮਕਸਦ ਨਾਗਿਰਕਾਂ ਦੀਆਂ ਸ਼ਿਕਾੲਤਾਂ ਇੱਕੋ ਛੱਤ ਹੇਠਾਂ ਦੂਰ ਕਰਨਾ ਹੈਲਪ ਲਾਈਨ 1905 ਨੂੰ ਸਫਲਤਾ ਨਾਲ ਲਾਗੂ ਕਰਨ ਤੋਂ ਬਾਅਦ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਿਸੰਘ ਬਾਦਲ ਨੇ ਅੱਜ 1905 ਵੈਬ ਪੋਰਟਲ ਤੇ ਮੋਬਾਈਲ ਐਪ ਲਾਂਚ ਕੀਤਾ ਿਜਸ ਉੱਤੇ ਸੂਬੇ ਦੇ ਨਾਗਿਰਕ ਆਪਣੀਆਂ ਿਸ਼ਕਾਿੲਤਾਂ ਆਨ ਲਾਈਨ ਦਰਜ਼ ਕਰਵਾਉਣ ਤੋਂ ਿੲਲਾਵਾ ਆਪਣੀਆਂ ਿਸ਼ਕਾਿੲਤਾਂ ਦਾ ਪਤਾ ਲਗਾ ਸਕਣਗੇ ਅਤੇ ਿੲਸ ਪ੍ਰਿਕਿਰਆ ਸਬੰਧੀ ਆਪਣੀ ਪ੍ਰਤੀਿਕਿਰਆ (ਫੀਡ ਬੈਕ) ਵੀ ਦੇ ਸਕਣਗੇ। ਉਪ ਮੁੱਖ ਮੰਤਰੀ ਨੇ ਪੰਜਾਬ ਿਵਚ ਪ੍ਰਵੇਸ਼ ਕਰਦੇ ਬਾਹਰੀ ਖੇਤਰ ਦੇ ਮੋਬਾਈਲ ਧਾਰਕਾਂ ਦਾ ਸਵਾਗਤ ਕਰਦੇ ਐਸ ਐਮ ਐਸ ਦੀ ਸੇਵਾ ਦੀ ਵੀ ਿੲਸ ਮੌਕੇ ਸ਼ੁਰੂਆਤ ਕੀਤੀ ਿਜਸ ਿਵਚ ਭਾਰਤ ਸਰਕਾਰ ਦੇ ਦੂਰ ਸੰਚਾਰ ਿਵਭਾਗ ਵਲੋਂ ਸਿਹਯੋਗ ਿਦੱਤਾ ਿਗਆ ਹੈ। ਆਪਣੇ ਿਨਵਾਸ ਸਥਾਨ ਿਵਖੇ 1905 ਵੈਬ ਪੋਰਟਲ ਅਤੇ ਮੋਬਾਈਲ ਐਪ ਨੂੰ ਲਾਂਚ ਕਰਦੇ ਸਮੇਂ ਉਪ ਮੁੱਖ ਮੰਤਰੀ ਨੇ ਦਿਸਆ ਿਕ ਿੲਹ 1905 ਮੋਬਾਈਲ ਐਪ ਅਤੇ ਵੈਬ ਪੋਰਟਲ 1905.punjab.gov.in ਪੰਜਾਬ ਸਰਕਾਰ ਦੇ ਵੱਖੋ ਵੱਖ ਿਵਭਾਗਾਂ ਨਾਲ ਸਬੰਧਤ ਿਸ਼ਕਾਿੲਤਾਂ ਿੲਕੋ ਥਾਂ ਉੱਤੇ ਦਰਜ਼ ਕਰਵਾਉਣ ਿਹੱਤ ਲੋਕਾਂ ਲਈ ਮਦਦਗਾਰ ਿਸੱਧ ਹੋਣਗੇ। ਉਨ੍ਹਾਂ ਅਗਾਂਹ ਦਿਸਆ ਿਕ ਿੲਸ 1905 ਵੈਬ ਪੋਰਟਲ ਿਵਚ ਸੀਨੀਅਰ ਿਸਟੀਜਨਜ਼ ਵਲੋਂ ਆਪਣੀਆਂ ਿਸ਼ਕਾਿੲਤਾਂ ਦਰਜ ਕਰਵਾਉਣ ਅਤੇ ਿੲਨ੍ਹਾਂ ਦੇ ਿਨਪਟਾਰੇ ਦੀ ਨਜ਼ਰਸਾਨੀ ਲਈ ਵੀ ਿਵਸ਼ੇਸ਼ ਪ੍ਰਬੰਧ ਕੀਤਾ ਿਗਆ ਹੈ। ਿੲਸੇ ਦੌਰਾਨ ਉਪ ਮੁੱਖ ਮੰਤਰੀ ਨੇ ਅੱਜ ਿੲਕ ਐਸ ਐਮ ਐਸ ਸੇਵਾ ਦੀ ਸ਼ੁਰੂਆਤ ਵੀ ਕੀਤੀ ਿਜਸ ਿਵਚ ਬਾਹਰੀ ਖੇਤਰ ਦੇ ਮੋਬਾਈਲ ਧਾਰਕਾਂ ਨੂੰ ਪੰਜਾਬ ਿਵਚ ਦਾਖਲ ਹੋਣ ਉੱਤੇ ਪੰਜਾਬ ਸਰਕਾਰ ਵਲੋਂ ਿੲਕ ਸਵਾਗਤੀ ਐਸ ਐਮ ਐਸ ਿਮਲੇਗਾ, ਿਜਸ ਿਵਚ ਿਕਹਾ ਜਾਵੇਗਾ ਿਕ ‘‘ਪੰਜਾਬ ਸਰਕਾਰ ਵਲੋਂ ਪੰਜਾਬ ਿਵਚ ਤੁਹਾਡਾ ਸਵਾਗਤ ਹੈ ਅਤੇ ਤੁਹਾਡੀ ਯਾਤਰਾ ਸ਼ੁਭ ਰਹੇ। ’’ਿੲਸ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਐਨ ਕੇ ਸ਼ਰਮਾ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ, ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਐਸ ਕੇ ਸੰਧੂ, ਉਪ ਮੁੱਖ ਮੰਤਰੀ ਦੇ ਿਪ੍ਰੰਸੀਪਲ ਸਕੱਤਰ ਪੀ ਐਸ ਅੌਜਲਾ, ਮੁੱਖ ਮੰਤਰੀ ਪੰਜਾਬ ਦੇ ਿਵਸ਼ੇਸ਼ ਪ੍ਰਮੁੱਖ ਸਕੱਤਰ ਗਗਨਦੀਪ ਿਸੰਘ ਬਰਾੜ, ਉਪ ਮੁੱਖ ਮੰਤਰੀ ਦੇ ਿਵਸ਼ੇਸ਼ ਪ੍ਰਮੁੱਖ ਸਕੱਤਰ ਅਜੈ ਮਹਾਜਨ, ਰਾਹੁਲ ਿਤਵਾੜੀ, ਵਧੀਕ ਸਕੱਤਰ ਿਸ਼ਕਾਿੲਤਾਂ ਅਤੇ ਨੋਡਲ ਅਫਸਰ/ਉਪ ਮੁੱਖ ਮੰਤਰੀ ਿਸ਼ਕਾਿੲਤ ਸੈਲ ਰੂਪਾਂਜਲੀ ਕਾਰਿਤਕ, ਉਪ ਮੁੱਖ ਮੰਤਰੀ ਦੇ ਓ ਐਸ ਡੀ ਚਰਨਜੀਤ ਿਸੰਘ ਬਰਾੜ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਿਸੰਘ, ਦੂਰ ਸੰਚਾਰ ਿਵਭਾਗ ਦੀ ਸੰਯੁਕਤ ਸੀਸੀਏ ਿਸ਼ਲਪੀ ਿਸਨਹਾ, ਸੰਯੁਕਤ ਸੀਸੀਏ ਡਾ. ਮਨਦੀਪ ਿਸੰਘ, ਏਅਰਸੈਲ ਤੋਂ ਨਵਜੀਤ ਸਾਂਗਵਾਨ, ਟਾਟਾਟੇਲ ਤੋਂ ਅਿਮਤ ਚੌਹਾਨ, ਿਰਲਾਿੲੰਸ ਤੋਂ ਦੀਪਕ ਿਸਨਹਾ, ਏਅਰਟੈਲ ਤੋਂ ਕੁਮਾਰੀ ਸ਼੍ਰੇਆ, ਵੋਡਾਫੋਨ ਤੋਂ ਿਦਿਪਨ ਬੇਧਰਾ ਅਤੇ ਆਈਡੀਆ ਤੋਂ ਮਨੋਜ ਮਦਾਨ ਮੌਜੂਦ ਸਨ।




