Skip to content
Independent perspectives. Global stories.
BREAKING

ਪ੍ਰਦੂਸ਼ਣ ਤੇ ਸਖਤ ਹੋਈ ਸੁਪਰੀਮ ਕੋਰਟ ,ਕਮਰਸ਼ੀਅ਼ਲ ਗੱਡੀਆ ਦਿੱਲੀ ਵਿੱਚ ਦਾਖਿਲ ਹੋਣ ਤੇ ਰੋਕ

Share this story

d69500670

ਨਵੀਂ ਦਿੱਲੀ, 5 ਜਨਵਰੀ (ਪੀ. ਟੀ.)- ਦਿੱਲੀ ਵਿੱਚ ਖਤਰਨਾਕ ਪੱਧਰ ’ਤੇ ਪੁੱਜ ਚੁੱਕੇ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੀ ਸਖਤ ਰੁਖ਼ ਅਖਿਤਆਰ ਕਰ ਲਿਆ ਹੈ। ਸੁਪਰੀਮ ਕੋਰਟ ਨੇ ਕਮਰਸ਼ੀਅਲ ਵਾਹਨਾਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ,ਜਿਹੜੇ ਵਾਹਨਾਂ ਦਾ ਦਿੱਲੀ ਨਾਲ ਸਬੰਧ ਨਾ ਹੋਵੇ, ਉਹ ਐਨ.ਐਚ.-10, ਐਨ.ਐਚ. -2, ਐਨ.ਐਚ-57 ਤੇ ਐਨ.ਐਚ.- 59 ਦੇ ਜਰੀਏ ਦਿੱਲੀ ਵਿੱਚ ਦਾਿਖਲ ਨਾ ਹੋਣ। ਸੁਪਰੀਮ ਕੋਰਟ ਨੇ 5 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ਨੂੰ ਵੀ ਬਦਲਣ ਦੇ ਨਿਰਦੇਸ਼ ਦਿੱਤੇ ਹਨ। ਮਿਹੰਦਰਾ,ਟੋਿੲਟਾ ਤੇ ਮਰਸਡੀਜ਼ ਕੰਪਨੀਆਂ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਇ੍ਹਨਾਂ ਕੰਪਨੀਆਂ ਨੂੰ ਦਸਤਾਵੇਜੀ ਤੱਥ ਉਪਲਬੱਧ ਕਰਾਉਣ ਦੇ ਆਦੇਸ਼ ਦਿੱਤੇ ਹਨ ਤਾਂ ਕਿ ਇਹ ਸਾਬਤ ਹੋ ਸਕੇਕਿ ਡੀਜ਼ਲ ਤੋਂ ਚਲਣ ਵਾਲੀਆਂ ਗੱਡੀਆਂ ਪੈਟਰੋਲ ਆਧਾਿਰਤ ਗੱਡੀਆਂ ਤੋਂ ਘੱਟ ਪ੍ਰਦੂਸ਼ਣ ਫੈਲਾਉਂਦੀਆਂ ਹਨ। ਸੁਪਰੀਮ ਕੋਰਟ ਦੇ ਆਦੇਸ਼ ਮੁਤਾਿਬਕ, ਦਿੱਲੀ ਵਿੱਚੋ ਲੰਘਣ ਵਾਲੇ ਕਮਰਸ਼ੀਅਲ ਵਾਹਨਾਂ ਨੂੰ ਦੂਜੇ ਹਾਈਵੇ ਵੱਲ ਮੋਿੜਆ ਜਾਵੇਗਾ।
ਪ੍ਰਦੂਸ਼ਣ ’ਤੇ ਸਖਤ ਹੋਈ ਸੁਪਰੀਮ ਕੋਰਟ, ਕਮਰਸ਼ੀਅਲ ਗੱਡੀਆਂ ਦੇ ਦਿੱਲੀ ’ਚ ਦਾਿਖਲ ਹੋਣ ’ਤੇ ਰੋਕ ਨੂੰ ਦਸਤਾਵੇਜ਼ੀ ਤੱਥ ਉਪਲਬਧ ਕਰਵਾਉਣ ਦੇ ਉਪਦੇਸ਼ ਦਿੱਤੇ ਹਨ ।

WRITTEN BY