Skip to content
Independent perspectives. Global stories.
BREAKING

ਉੱਤਰ ਕੋਰੀਆ ਜਾ ਰਹੇ ਬੇੜੇ ਤੋਂ ਮਿਲੀ ਧਮਾਕਾ ਸਮੱਗਰੀ

Share this story

ਪਨਾਮਾ ਸਿਟੀ, 11 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਪਨਾਮਾ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਉੱਤਰ ਕੋਰੀਆ ਦੇ ਝੰਡੇ ਵਾਲੇ ਇਕ ਜਹਾਜ ਤੋਂ ਧਮਾਕਾ ਸਮੱਗਰੀ ਮਿਲੀ ਹੈ। ਕਿਊਬਾ ਤੋਂ ਹਥਿਆਰ ਲੈ ਜਾਣ ਦੇ ਕਾਰਨ ਇਸ ਬੇੜੇ ਨੂੰ ਪਨਾਮਾ ਨਹਿਰ ‘ਤੇ ਫੜਿਆ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਅਧਿਕਾਰੀਆਂ ਨੇ ਜਦੋਂ ਚੋਂਗਚੋਨ ਗਾਂਗ ਬੇੜੇ ‘ਚ ਰੱਖੇ ਲਕੜੀ ਦੇ ਪੰਜ ਬੱਕਸਿਆ ਵਿਚੋਂ ਇਕ ਬੱਕਸੇ ਨੂੰ ਖੋਲਿਆ ਤਾਂ ਉਸ ਵਿਚੋਂ ਐਂਟੀ ਟੈਂਕ ਆਰ.ਪੀ.ਜੀ. (ਰਾਕਟ ਤੋਂ ਛੱਡੇ ਜਾਣ ਵਾਲੇ ਗ੍ਰੇਨੇਡ) ਮਿਲੇ।

WRITTEN BY