4 ਜਨਵਰੀ- ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਰਾਜ ਸਰਕਾਰ ਵੱਲੋਂ ਕੇਂਦਰ ਸਰਕਾਰ ਤੋਂ ਸੂਬੇ ਿਵਚ ਪੈਂਦੀ ਕੌਮਾਂਤਰੀ ਸਰਹੱਦ ਨੂੰ ਜੰਮੂ-ਕਸ਼ਮੀਰ ਦੀ ਤਰਜ਼ ‘ਤੇ ਨਾਜ਼ੁਕ ਕਰਾਰ ਦੇਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਿਜਸ ਤਰ੍ਹਾਂ ਕਸ਼ਮੀਰ ਨਾਲ ਲੱਗਦੀ ਕੌਮਾਂਤਰੀ ਸਰੱਹਦ ’ਤੇ ਭਾਰੀ ਸੁਰੱਿਖਆ ਬਲ ਤਾਇਨਾਤ ਕੀਤੇ ਗਏ ਹਨ ਉਸੇ ਤਰ੍ਹਾਂ ਪੰਜਾਬ ਿਵਚਲੀ ਕੌਮਾਂਤਰੀ ਸਰਹੱਦ ‘ਤੇ ਵੀ ਸੁਰੱਿਖਆ ਮੁਹੱਈਆ ਕੀਤੀ ਜਾਣੀ ਚਾਹੀਦੀ ਹੈ।ਇੱਥੇ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਤਿਹਤ ਰਾਜਸਥਾਨ ਦੇ ਸਾਲਾਸਰ ਧਾਮ ਲਈ ਚਾਰ ਬੱਸਾਂ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਿਦਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਿਵਚ ਪਠਾਨਕੋਟ, ਅੰਿਮ੍ਰਤਸਰ, ਗੁਰਦਾਸਪੁਰ, ਤਰਨ ਤਾਰਨ, ਫਾਿਜ਼ਲਕਾ ਅਤੇ ਿਫਰੋਜ਼ਪੁਰ ਿਜ਼ਿਲ੍ਹਆਂ ਨਾਲ ਲੱਗਦੀ ਕੌਮਾਂਤਰੀ ਸਰੱਹਦ ‘ਤੇ ਸੁਰੱਿਖਆ ਿਜ਼ਆਦਾ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਨਾਲ ਗੱਲ ਕਰਕੇ ਖਾਸ ਬਟਾਲੀਅਨਾਂ ਤਾਿੲਨਾਤ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਹੱਦ ‘ਤੇ ਦੂਜੀ ਕਤਾਰ ਦਾ ਸੁਰੱਿਖਆ ਕਵਚ ਸ਼ੁਰੂ ਕਰਨ ਬਾਰੇ ਵੀ ਯੋਜਨਾ ਬਣਾ ਰਹੀ ਹੈ।
ਿੲਕ ਸਵਾਲ ਦਾ ਜਵਾਬ ਿਦੰਿਦਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪਠਾਨਕੋਟ ਅੱਤਵਾਦੀ ਹਮਲੇ ਿਵਚ ਪੰਜਾਬ ਪੁਿਲਸ ਦੀ ਭੂਿਮਕਾ ਦਲੇਰਾਨਾ ਰਹੀ ਹੈ ਅਤੇ ਸਰਹੱਦੀ ਸੁਰੱਿਖਆ ਦੀ ਹੋਰ ਮਜ਼ਬੂਤੀ ਲਈ ਪੰਜਾਬ ਸਰਕਾਰ ਵੱਲੋਂ ਪਠਾਨਕੋਟ ਿਵਚ ਡੀਆਈਜੀ ਪੱਧਰ ਦਾ ਅਿਧਕਾਰੀ ਤਾਿੲਨਾਤ ਕੀਤਾ ਜਾਵੇਗਾ। ਉੱਧਰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਿਦੰਿਦਆਂ ਕੇਂਦਰੀ ਫੂਡ ਪ੍ਰੋਸੈਿਸੰਗ ਮੰਤਰੀ ਹਰਿਸਮਰਤ ਕੌਰ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਵੱਲੋਂ ਪਠਾਨਕੋਟ ਅੱਤਵਾਦੀ ਹਮਲੇ ਸਬੰਧੀ ਸਮੀਿਖਆ ਮੀਿਟੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਰਹੱਦਾਂ ‘ਤੇ ਹੋਰ ਚੌਕਸੀ ਵਧਾਈ ਜਾਵੇਗੀ ਅਤੇ ਅੱਤਵਾਦੀ ਕਾਰਵਾਈਆਂ ਦਾ ਮੂੰਹ ਤੋੜ ਜਵਾਬ ਿਦੱਤਾ ਜਾਵੇਗਾ।
ਿੲਸ ਤੋਂ ਪਿਹਲਾਂ ਰਾਮਾਂ ਮੰਡੀ ਰੇਲਵੇ ਸਟੇਸ਼ਨ ਤੋਂ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਤਿਹਤ ਦੂਜੀ ਰੇਲ ਗੱਡੀ ਨੂੰ ਸੁਖਬੀਰ ਬਾਦਲ ਅਤੇ ਹਰਿਸਮਰਤ ਬਾਦਲ ਨੇ ਹਰੀ ਝੰਡੀ ਦੇ ਕੇ ਹਜ਼ੂਰ ਸਾਿਹਬ ਨਾਂਦੇੜ ਲਈ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਮੰਗ ਅਨੁਸਾਰ ਰੇਲ ਗੱਡੀਆਂ ਅਤੇ ਬੱਸਾਂ ਦੀ ਿਗਣਤੀ ਅਤੇ ਗੇੜੇ ਵਧਾਉਣ ਬਾਰੇ ਿਵਚਾਰਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਿਵਚ ਤੀਰਥ ਯਾਤਰਾ ਯੋਜਨਾ ਲਈ ਭਾਰੀ ਉਤਸ਼ਾਹ ਹੈ ਅਤੇ ਲੋਕਾਂ ਦੀ ਮੰਗ ਅਨੁਸਾਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕਰਕੇ ਹਰੇਕ ਹਲਕੇ ਤੋਂ ਰੇਲ ਗੱਡੀਆਂ ਅਤੇ ਬੱਸਾਂ ਦੀ ਿਗਣਤੀ ਵਧਾ ਿਦੱਤੀ ਜਾਵੇਗੀ ਅਤੇ ਿੲਹ ਿਸਲਿਸਲਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਅਜਮੇਰ ਸ਼ਰੀਫ ਅਤੇ ਮਾਤਾ ਵੈਸ਼ਨੋ ਦੇਵੀ ਲਈ ਵੀ ਸ਼ਰਧਾਲੂਆਂ ਨੂੰ ਲੈ ਕੇ ਜਾਿੲਆ ਜਾਵੇਗਾ। ਿੲਸ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਸਰੂਪ ਚੰਦ ਿਸੰਗਲਾ, ਤਲਵੰਡੀ ਸਾਬੋ ਦੇ ਿਵਧਾਿੲਕ ਜੀਤ ਮਿਹੰਦਰ ਸਿੰਘ ਿਸੱਧੂ, ਸ਼੍ਰੀ ਆਰ. ਵੈਂਕਟਰਤਨਮ ਪ੍ਰਮੁੱਖ ਸਕੱਤਰ ਟਰਾਂਸਪੋਰਟ ਿਵਭਾਗ, ਿਡਪਟੀ ਕਿਮਸ਼ਨਰ ਬਿਠੰਡਾ ਡਾ. ਬਸੰਤ ਗਰਗ, ਸੀਨੀਅਰ ਪੁਿਲਸ ਕਪਤਾਨ ਸ਼੍ਰੀ ਸਵਪਨ ਸ਼ਰਮਾ, ਵਧੀਕ ਡਿਪਟੀ ਕਿਮਸ਼ਨਰ (ਿਵਕਾਸ) ਸ਼੍ਰੀ ਵਿਰੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਿਮਸ਼ਨਰ (ਜ) ਸ਼੍ਰੀ ਸੁਮੀਤ ਕੁਮਾਰ ਜਾਰੰਗਲ, ਐਸ.ਡੀ.ਐਮ. ਤਲਵੰਡੀ ਸਾਬੋ ਸ਼੍ਰੀ ਨਿਰੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਬਿਠੰਡਾ ਸ਼੍ਰੀ ਅਨਮੋਲਸਿੰਘ ਧਾਲੀਵਾਲ, ਡਾ. ਓਮ ਪ੍ਰਕਾਸ਼ ਸ਼ਰਮਾ, ਿਜ਼ਲ੍ਹਾ ਪ੍ਰੈਸ ਸਕੱਤਰ, ਰਣਜੀਤ ਲੰਬੀ, ਮਨਜੀਤ ਲਾਲਬਾਈ ਆਦਿ ਹਾਜ਼ਰ ਸਨ।
ਪੰਜਾਬ ਸਰਕਾਰ ਸੂਬੇ ਵਿਚਲੀ ਕੌਮਾਂਤਰੀ ਸਰਹੱਦ ਨੂੰ ਕਸ਼ਮੀਰ ਦੀ ਤਰਜ਼ ’ਤੇ ਸੰਵਦੇਨਸ਼ੀਲ ਕਰਾਰ ਦੇਣ ਦੀ ਕੇਂਦਰ ਤੋਂ ਕਰੇਗੀ ਮੰਗ : ਸੁਖਬੀਰ ਬਾਦਲ




