ਪਠਾਨਕੋਟ, 4 ਜਨਵਰੀ (ਅਿਨਲ ਭਾਰਦਵਾਜ, ਅਿਭਸ਼ੇਕ)- ਪਠਾਨਕੋਟ ਦੇ ਏਅਰਬੇਸ ਸਟੇਸ਼ਨ ’ਤੇ ਹਮਲਾ ਕਰਨ ਵਾਲੇ ਸਾਰੇ 6 ਅੱਤਵਾਦੀਆਂ ਨੂੰ ਸੁਰੱਿਖਆ ਬਲਾਂ ਨੇ ਅੱਜ ਖਤਮ ਕਰ ਿਦੱਤਾ।ਅੱਜ ਕਾਰਵਾਈ ਕਰਦੇ ਹੋਏ ਸੁਰੱਿਖਆ ਬਲਾਂ ਨੇ ਆਖਰੀ 2 ਅੱਤਵਾਦੀਆਂ ਨੂੰ ਢੇਰ ਕਰ ਿਦੱਤਾ।ਅੱਤਵਾਦੀਆਂ ਨੂੰ ਖਤਮ ਕਰਨ ਲਈ ਉਸ ਕੰਟੀਨ ਨੂੰ ਟੈਂਕ ਨਾਲ ਉਡਾਿੲਆ ਿਗਆ, ਿਜਸ ਿਵੱਚ ਉਹ ਲੁਕ ਕੇ ਸੁਰੱਿਖਆ ਬਲਾਂ ਉੱਪਰ ਫਾਿੲਿਰੰਗ ਕਰ ਰਹੇ ਸਨ। ਤਲਾਸ਼ੀ ਲੈਣ ’ਤੇ ਿੲੱਕ ਅੱਤਵਾਦੀ ਦੀ ਬੁਰੀ ਤਰ੍ਹਾਂ ਸੜੀ ਹੋਈ ਲਾਸ਼ ਿਮਲੀ ਹੈ। ਿਫਲਹਾਲ ਫੌਜ ਦਾ ਸਰਚ ਆਪ੍ਰੇਸ਼ਨ ਜਾਰੀ ਹੈ। ਿੲਸ ਤੋਂ ਪਿਹਲਾਂ ਪੂਰੇ ਆਪ੍ਰੇਸ਼ਨ ਨੂੰ ਲੈ ਕੇ ਹਵਾਈ ਫੌਜ ਦੇ ਕਮਾਂਿਡੰਗ ਅਫਸਰ ਅਤੇ ਐਨਐਸਜੀ ਦੇ ਆਈਜੀ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਿਦੱਤੀ ਸੀ।ਉਨ੍ਹਾਂ ਨੇ ਿਕਹਾ ਿਕ ਏਅਰ ਫੋਰਸ ਬੇਸ ਦਾ ਏਰੀਆ ਕਾਫੀ ਵੱਡਾ ਹੈ ਅਤੇ ਿੲੱਥੇ ਕਾਫੀ ਲੋਕ ਰਿਹੰਦੇ ਹਨ, ਿਜਸ ਦੇ ਕਾਰਨ ਖੋਜ ਆਪ੍ਰੇਸ਼ਨ ਸਾਵਧਾਨੀ ਨਾਲ ਚਲਾਿੲਆ ਜਾ ਿਰਹਾ ਹੈ।ਹਵਾਈ ਫੌਜ ਦੀ ਪ੍ਰੈੱਸ ਕਾਨਫਰੰਸ ਿਵੱਚ ਜਾਣਕਾਰੀ ਿਦੱਤੀ ਗਈ ਸੀ ਿਕ ਦੋ ਅੱਤਵਾਦੀ ਿੲੱਕ ਹਵਾਈ ਫੌਜ ਦੇ ਅਫਸਰ ਦੇ ਘਰ ਿਵੱਚ ਲੁਕੇ ਹੋਏ ਹਨ ਅਤੇ ਰੁਕ-ਰੁਕ ਕੇ ਗੋਲੀਬਾਰੀ ਕਰ ਰਹੇ ਹਨ।ਹਵਾਈ ਫੌਜ ਦੇ ਏਓਸੀ ਜੇ ਐਸ ਧਮੂਨੇ ਨੇ ਦੱਿਸਆ ਿਕ ਿਸ ਆਪ੍ਰੇਸ਼ਨ ਿਵੱਚ ਫੌਜ, ਹਵਾਈ ਫੌਜ ਦੇ ਜਵਾਨ ਅਤੇ ਐਨਐਸਜੀ ਦੇ ਕਮਾਂਡੋ ਅਤੇ ਸਥਾਨਕ ਪੁਿਲਸ ਵੀ ਸ਼ਾਿਮਲ ਹੈ।
ਉਨ੍ਹਾਂ ਿਕਹਾ ਿਕ ਸਾਰੇ ਅੱਤਵਾਦੀ ਪੂਰੀ ਿਤਆਰੀ ਨਾਲ ਆਏ ਸਨ, ਪਰ ਿੲਸ ਦੇ ਬਾਵਜੂਦ ਉਹ ਆਪਣੇ ਿਮਸ਼ਨ ਿਵੱਚ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਿੲਹ ਵੀ ਦੱਿਸਆ ਿਕ ਿੲਸ ਹਮਲੇ ਿਵੱਚ ਹਵਾਈ ਫੌਜ ਦੇ ਿਕਸੇ ਵੀ ਜਹਾਜ਼ ਨੂੰ ਨੁਕਸਾਨ ਨਹੀਂ ਪਹੁੰਿਚਆ। ਿੲਸ ਦੌਰਾਨ ਿਬ੍ਰਗੇਡੀਅਰ ਅਨੁਿਪੰਦਰ ਬੇਬਲੀ ਨੇ ਦੱਿਸਆ ਿਕ ਅੱਤਵਾਦੀਆਂ ਦਾ ਮਨਸੂਬਾ ਏਅਰਬੇਸ ਿਵੱਚ ਰੱਖੇ ਗਏ ਜੰਗੀ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੂੰ ਨਸ਼ਟ ਕਰਨ ਦੇ ਨਾਲ-ਨਾਲ ਏਅਰਫੋਰਸ ਦੇ ਪਿਰਵਾਰਾਂ ਨੂੰ ਨੁਕਸਾਨ ਪਹੁੰਚਾਉਣਾ ਸੀ।ਉਨ੍ਹਾਂ ਿੲਹ ਵੀ ਿਕਹਾ ਿਕ ਏਅਰਬੇਸ ਿਵੱਚ ਰੱਖੇ ਗਏ ਏਅਰਫੋਰਸ ਦੇ ਸਾਰਾ ਸਾਮਾਨ ਸੁਰੱਿਖਅਤ ਹੈ ਅਤੇ ਿਕਸੇ ਵੀ ਪਿਰਵਾਰਕ ਮੈਂਬਰ ਨੂੰ ਕੋਈ ਨੁਕਸਾਨ ਨਹੀਂ ਪਹੁੰਿਚਆ।
ਯੁਨਾਿੲਿਟਡ ਜੇਹਾਦ ਕੌਂਸਲ ਨੇ ਹਮਲੇ ਦੀ ਿਜ਼ੰਮੇਵਾਰੀ ਲਈ- ਿੲਸੇ ਦੌਰਾਨ ਪਾਿਕਸਤਾਨ ਸਿਥਤ ਤਕਰੀਬਨ 15 ਅੱਤਵਾਦੀ ਜੱਥੇਬੰਦੀਆਂ ’ਤੇ ਆਧਾਿਰਤ ਗੱਠਜੋੜ ਯੁਨਾਿੲਿਟਡ ਜੇਹਾਦ ਕੌਂਸਲ ਨੇ ਪਠਾਨਕੋਟ ਏਅਰਬੇਸ ਉੱਤੇ ਹੋਏ ਹਮਲੇ ਦੀ ਿਜ਼ੰਮੇਵਾਰੀ ਲਈ ਹੈ।ਕੌਂਸਲ ਦੇ ਬੁਲਾਰਾ ਹੋਣ ਦਾ ਦਾਅਵਾ ਕਰਦੇ ਹੋਏ ਸਈਅਦ ਸਦਾਕਤ ਹੁਸੈਨ ਨੇ ਪਾਿਕਸਤਾਨ ਦੀ ਿੲੱਕ ਸਥਾਨਕ ਿਨਊਜ਼ ਏਜੰਸੀ ਨੂੰ ਭੇਜੇ ਈਮੇਲ ਿਵੱਚ ਦਾਅਵਾ ਕੀਤਾ ਿਕ ਪਠਾਨਕੋਟ ਏਅਰਬੇਸ ਉੱਪਰ ਹਮਲਾ ਨੈਸ਼ਨਲ ਹਾਈਵੇਅ ਸੁਕਐਡ ਨੇ ਕੀਤਾ ਹੈ। ਹਾਲਾਂ ਿਕ ਉਸ ਨੇ ਿੲਹ ਨਹੀਂ ਦੱਿਸਆ ਿਕ ਿੲਸ ਹਮਲੇ ਿਵੱਚ ਿਕੰਨੇ ਅੱਤਵਾਦੀ ਸ਼ਾਿਮਲ ਸਨ।
ਿਵਦੇਸ਼ ਸੱਕਤਰ ਪੱਧਰ ਦੀ ਗੱਲਬਾਤ ਰੱਦ ਹੋਣ ਦੇ ਆਸਾਰ- ਨਵੀਂ ਿਦੱਲੀ- ਪ੍ਰਧਾਨ ਮੰਤਰੀ ਨਿਰੰਦਰ ਮੋਦੀ ਦੇ ਿਨਵਾਸ ਿਵਖੇ ਅੱਜ ਸਵੇਰੇ ਹੋਈ ਉੱਚ ਪੱਧਰੀ ਮੀਿਟੰਗ ਤੋਂ ਬਾਅਦ ਿੲਸ ਗੱਲ ਦੇ ਆਸਾਰ ਿਜ਼ਆਦਾ ਨਜ਼ਰ ਆ ਰਹੇ ਹਨ ਿਕ ਭਾਰਤ ਅਤੇ ਪਾਿਕਸਤਾਨ ਦੇ ਿਵਚਾਲੇ 15 ਜਨਵਰੀ ਨੂੰ ਹੋਣ ਵਾਲੀ ਿਵਦੇਸ਼ ਸਕੱਤਰ ਪੱਧਰ ਦੀ ਗੱਲਬਾਤ ਰੱਦ ਹੋ ਸਕਦੀ ਹੈ। ਹਾਲਾਂਿਕ ਅਿਧਕਾਰਤ ਤੌਰ ’ਤੇ ਿੲਸ ਦਾ ਐਲਾਨ ਕੀਤਾ ਜਾਣਾ ਬਾਕੀ ਹੈ।ਅੱਤਵਾਦੀਆਂ ਦੇ ਖਾਤਮੇ ਲਈ ਕੰਟੀਨ ਨੂੰ ਟੈਂਕ ਨਾਲ ਉਡਾਿੲਆ




