Skip to content
Independent perspectives. Global stories.
BREAKING

ਸਿੰਘਾਂ ਦੀ ਰਿਹਾਈ ਤੱਕ ਮੇਰਾ ਸਸਕਾਰ ਨਾ ਹੋਵੇ : ਬਾਪੂ ਖਾਲਸਾ

Share this story

2ABB525A00000578-3169958-image-a-6_1437518424917 ਚੰਡੀਗੜ੍ਹ, 9 ਦਸੰਬਰ (ਪੀ. ਟੀ.)- ਸਿ¤ਖ ਕੈਦੀਆਂ ਦੀ ਰਿਹਾਈ ਲਈ ਲੰਮੇ ਸਮੇਂ ਤੋਂ ਭੁ¤ਖ ਹੜਤਾਲ ‘ਤੇ ਬੈਠੇ ਸੂਰਤ ਸਿੰਘ ਖਾਲਸਾ ਨੇ ਆਪਣੀ ਆਖਰੀ ਇ¤ਛਾ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਉਦੋਂ ਤ¤ਕ ਉਨ੍ਹਾਂ ਦਾ ਅੰਤਿਮ ਸੰਸਕਾਰ ਨਾ ਕੀਤਾ ਜਾਵੇ ਜਦੋਂ ਤ¤ਕ ਸਿ¤ਖ ਕੈਦੀਆਂ ਦੀ ਰਿਹਾਈ ਨਹੀਂ ਹੋ ਜਾਂਦੀ। ਖਾਲਸਾ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਖਾਣਾ ਖਾਂਦਿਆਂ ਦੀ ਵੀਡੀਓ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਬੀਤੇ ਦੋ ਦਿਨਾਂ ਤੋਂ ਪਾਣੀ ਪੀਣਾ ਵੀ ਤਿਆਹ ਦਿ¤ਤਾ ਹੈ ਜਿਸ ਤੋਂ ਬਾਅਦ ਉਨ੍ਹਾਂ ਦਾ ਆਖਰੀ ਸਮਾਂ ਨਜ਼ਦੀਕ ਆ ਗਿਆ ਹੈ। ਉਨ੍ਹਾਂ ਤਿੰਨ ਤਖਤਾਂ ਦੇ ਦਰਸ਼ਨ ਕਰਨ ਅਤੇ ਦਮਦਮੀ ਟਕਸਾਲ ਦੇ ਹੈਡਕੁਆਰਟਰ ਮਹਿਤੇ ਜਾਣ ਦੀ ਵੀ ਇ¤ਛਾ ਜ਼ਾਹਿਰ ਕੀਤੀ ਹੈ। ਸੂਰਤ ਸਿੰਘ ਖਾਲਸਾ ਦੇ ਪੁ¤ਤਰਰਵਿੰਦਰਪਾਲ ਸਿੰਘ ਨੇ ਕਿਹਾ ਕਿ ਖਾਲਸਾ ਨੇ ਪਾਣੀ ਵੀ ਤਿਆਗ ਦਿ¤ਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਖਾਲਸਾ ਨੂੰ ਇਸ ਮੁ¤ਦੇ ‘ਤੇ ਦੇਸ਼-ਵਿਦੇਸ਼ ‘ਚ ਬੈਠੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਇਸ ਤੋਂ ਬੌਖਲਾਈ ਸਰਕਾਰ ਕੋਝੀਆਂ ਹਰਕਤਾਂ ਨੂੰ ਅੰਜਾਮ ਦੇ ਰਹੀ ਹੈ।

WRITTEN BY