Skip to content
Independent perspectives. Global stories.
BREAKING

ਹਰਿਆਣਾ ’ਚ ਦੋ ਰੇਲ ਗੱਡੀਆਂ ਦੀ ਟ¤ਕਰ, ਡਰਾਈਵਰ ਦੀ ਮੌਤ, ਸੈਂਕੜੇ ਜ਼ਖਮੀ

Share this story

ਨਵੀਂ ਦਿ¤ਲੀ, 8 ਦਸੰਬਰ (ਪੀ. ਟੀ)- ਹਰਿਆਣਾ ਦੇ ਪਲਵਲ ’ਚ ਟਰੇਨ ਹਾਦਸਾ ਹੋਇਆ ਹੈ।ਇਥੇ ਦੋ ਟਰੇਨਾਂ ਦੀ ਆਪਸ ’ਚ ਟ¤ਕਰ ਹੋ ਗਈ ਹੈ।ਇਹ ਟ¤ਕਰ ਡੀ.ਐਮ.ਯੂ. ਤੇ ਐਕਸਪ੍ਰੈ¤ਸ ਟਰੇਨਾਂ ’ਚ ਹੋਈ ਹੈ। ਹਾਦਸੇ ’ਚ ਇਕ ਟਰੇਨ ਦੇ ਡਰਾਈਵਰ ਦੀ ਮੌਤ ਹੋ ਗਈ ਹੈ।ਉਥੇ ਹੀ 100 ਤੋਂ ਵ¤ਧ ਲੋਕ ਜ਼ਖਮੀ ਹੋ ਗਏ ਹਨ।ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।ਬਚਾਅ ਤੇ ਰਾਹਤ ਕਾਰਜ ਸ਼ੁਰੂ ਕਰ ਦਿ¤ਤਾ ਗਿਆ ਹੈ। ਇਹ ਟੱਕਰ ਗਾਜ਼ੀਆਬਾਦ ਤੋਂ ਪਲਵਲ ਜਾ ਰਹੀ ਈਐਮਯੂ ਅਤੇ ਹਰਿਦਵਾਰ ਐਕਸਪ੍ਰੈ¤ਸ ਦੇ ਵਿਚਾਲੇ ਹੋਈ।

WRITTEN BY