ਮੁੰਬਈ, 8 ਦਸੰਬਰ (ਪੀ. ਟੀ.)- ਭਾਰਤੀ ਫਿਲਮ ਇੰਡਸਟਰੀ ਦੇ ਉ¤ਘੇ ਅਦਾਕਾਰ ਧਰਮਿੰਦਰ ਦਾ ਅ¤ਜ 80ਵਾਂ ਜਨਮ ਦਿਨ ਹੈ। ਅਮਿਤਾਬ ਬ¤ਚਣ ਸਮੇਤ ਬਾਲੀਵੁ¤ਡ ਦੀਆਂ ਅਹਿਮ ਸਖਸ਼ੀਅਤਾਂ ਨੇ ਧਰਮਿੰਦਰ ਨੂੰ ਜਨਮ ਦਿਨ ਦੀ ਵਧਾਈ ਦਿ¤ਤੀ । ਉਨ੍ਹਾਂ ਦੀ ਲੰਬੀ ਉਮਰ ਤੇ ਚੰਗੀ ਸਿਹਤ ਲਈ ਸ਼ੁ¤ਭ ਇ¤ਛਾਵਾਂ ਭੇਜੀਆਂ। ਇਸ ਤੋਂ ਇਲਾਵਾ ਉਨ੍ਹਾਂ ਦੇ ਬੇਟੇ ਸੰਨੀ ਦਿਉਲ ਨੇ ਉਨ੍ਹਾਂ ਨੂੰ ਆਪਣਾ ਹੀਰੋ ਦ¤ਸਦੇ ਹੋਏ ਉਨ੍ਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਵਾਂ ਭੇਟ ਕੀਤੀਆਂ।



