ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਭਾਰਤ – ਪਾਕ ਸੰਬੰਧਾਂ ‘ਚ ਬ¤ਝੀਆਂ ਗੰਢਾਂ ਦੇ ਕੁ¤ਝ ਹ¤ਦ ਤ¤ਕ ਖੁ¤ਲਣ ਦੀ ਗ¤ਲ ਸਵੀਕਾਰ ਕਰਦੇ ਹੋਏ ਕਿਹਾ ਕਿ ਇਸ ਹਫ਼ਤੇ ਤੈਅ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਲ ਉਨ੍ਹਾਂ ਦੀ ਗ¤ਲਬਾਤ ‘ਚ ਦੋਵਾਂ ਦੇਸ਼ਾਂ ‘ਚ ਪੂਰਨ ਗ¤ਲ ਬਾਤ ਪ੍ਰਕਿਰਿਆ ਬਹਾਲ ਕਰਨ ‘ਤੇ ਧਿਆਨ ਦਿ¤ਤਾ ਜਾਵੇਗਾ। ਅਜ਼ੀਜ਼ ਨੇ ਇ¤ਥੇ ਪ¤ਤਰਕਾਰਾਂ ਨੂੰ ਕਿਹਾ ਕਿ ਸੁਸ਼ਮਾ ‘ਹਾਰਟ ਆਫ਼ ਏਸ਼ੀਆ‘ ਸੰਮੇਲਨ ‘ਚ ਹਿ¤ਸਾ ਲੈਣ ਲਈ ਕ¤ਲ੍ਹ ਪਾਕਿਸਤਾਨ ਪਹੁੰਚਣਗੇ।


