ਅੰਮ੍ਰਿਤਸਰ, 7 ਦਸੰਬਰ (ਸੁਨੀਲ ਗੁਪਤਾ, ਦਵਾਰਕਾ ਨਾਥ ਰਾਣਾ)-ਹਰਿਆਣਾ ਦੇ ਜੀਂਦ ਖੇਤਰ ਦੇ ਨਰਵਾਣਾ ਰੋਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਯੂਨਾਈਟਿਡ ਅਕਾਲੀ ਦਲ ਦਾ ਇਕ ਆਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨਹੀਂ, ਬਲਕਿ ਸਰਬ¤ਤ ਖ਼ਾਲਸਾ ਉਪਰੰਤ ਦਰਜ ‘ਦੇਸ਼ ਧਰੋਹ‘ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਅ¤ਜ ਪੁਲਿਸ ਵ¤ਲੋਂ ਇ¤ਥੇ ਹਰਸਿਮਰਨਜੀਤ ਕੌਰ ਇਲਾਕਾ ਮੈਜਿਸਟਰੇਟ ਦੀ ਅਦਾਲਤ ‘ਚ ਪੇਸ਼ ਕਰਕੇ ਦਿਨ ਪੁਲਿਸ ਵ¤ਲੋਂ ਇਕ ਦਿਨ ਦਾ ਰਿਮਾਂਡ ਲੈ ਲਿਆ ਗਿਆ ਹੈ।ਜ਼ਿਲ੍ਹਾ ਪੁਲਿਸ ਮੁ¤ਖ ਦਿਹਾਤੀ ਸ੍ਰੀ ਜਸਪ੍ਰੀਤ ਸਿੰਘ ਸੈਣੀ ਨੇ ਦ¤ਸਿਆ ਕਿ ਗ੍ਰਿਫ਼ਤਾਰ ਕੀਤੇ ਆਗੂ ਦੀ ਸ਼ਨਾਖ਼ਤ ਪਰਮਜੀਤ ਸਿੰਘ ਵਾਸੀ ਪਿੰਡ ਜਿ¤ਜੇਆਣੀ ਵਜੋਂ ਹੋਈ ਹੈ।



