Skip to content
Independent perspectives. Global stories.
BREAKING

ਨਰਿੰਦਰ ਮੋਦੀ ਨੇ ਡਾ. ਅੰਬੇਡਕਰ ਦੀ ਯਾਦ ’ਚ ਜਾਰੀ ਕੀਤੇ ਸਿ¤ਕੇ

Share this story

ਨਵੀਂ ਦਿ¤ਲੀ, 6 ਦਸੰਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ 125ਵੀਂ ਜੈਅੰਤੀ ਸਾਲ ਸਮਾਰੋਹ ਤਹਿਤ 125 ਰੁਪਏ ਤੇ 10 ਰੁਪਏ ਦੇ ਯਾਦਗਾਰੀ ਸਿ¤ਕੇ ਜਾਰੀ ਕੀਤੇ। ਪ੍ਰਧਾਨ ਮੰਤਰੀ ਨੇ ਆਪਣੀ ਰਿਹਾਇਸ਼ ’ਤੇ ਇਕ¤ਤਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਿਹੇ ਕੁਝ ਲੋਕ ਹਨ ਜਿਨ੍ਹਾਂ ਦੇ ਦਿਹਾਂਤ ਦੇ 60 ਸਾਲਾਂ

ਬਾਅਦ ਵੀ ਉਹ ਲੋਕਾਂ ਦੀ ਯਾਦ ‘ਚ ਵਸੇ ਹੋਏ ਹਨ।ਇਸ ਦੌਰਾਨ ਇਸ ਮੌਕੇ ’ਤੇ ਦੇਸ਼ ਭਰ ਵਿੱਚ ਸਮਾਗਮ ਹੋਣ ਦੀਆਂ ਰਿਪੋਰਟਾਂ ਹਨ। ਇਸ ਮੌਕੇ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ।

WRITTEN BY