Skip to content
Independent perspectives. Global stories.
BREAKING

ਮਨਜੀਤ ਸਿੰਘ ਝੱਲਬੂਟੀ ਵੱਲੋਂ 15 ਦੀ ਰੈਲੀ ਸਬੰਧੀ ਪਿੰਡਾਂ ਦੇ ਕਾਂਗਰਸੀ ਵਰਕਰਾਂ ਨਾਲ ਸੰਪਰਕ

Share this story

ਮਾਨਸਾ, 6 ਦਸੰਬਰ (ਅਮਰਜੀਤ ਸਿੰਘ, ਅਨੂਪ ਸਿੰਘ ਖਾਲਸਾ)-15 ਦੀ ਬਠਿੰਡਾ ਰੈਲੀ ਦੀ ਤਿਆਰੀ ਸਬੰਧੀ ਪੰਜਾਬ ਕਾਂਗਰਸ ਦੇ ਮੈਂਬਰ ਮਨਜੀਤ ਸਿੰਘ ਝਲਬੁਟੀ ਨੇ ਅੱਜ ਪਿੰਡ ਗੁੜਥੜੀ ਵਿਖੇ ਫੌਜਾ ਸਿੰਘ, ਜੀਤ ਸਿੰਘ ਸਾਬਕਾ ਸਰਪੰਚ, ਰਾਏ ਸਿੰਘ ਭੋਲਾ, ਗੁਰਜੰਟ ਸਿੰਘ ਫੌਜੀ, ਪ੍ਰਗਟ ਸਿੰਘ, ਪਿੰਡ ਖੀਵਾ ਖੁਰਦ ਵਿਖੇ ਰਾਵਿੰਦਰ ਕੁਮਾਰ ਗੋਗੀ ਪੰਚ, ਮੱਖਣ ਸਿੰਘ, ਖਰੈਤੀ ਲਾਲ ਸ਼ਰਮਾ, ਦਰਬਾਰਾ ਸਿੰਘ, ਹੈਰੀ ਮੈਂਬਰ ਅਤੇ ਪਿੰਡ ਬੁਰਜ ਹਰੀ ਵਿਖੇ ਭੋਲਾ ਸਿੰਘ ਸਾਬਕਾ ਸਰਪੰਚ, ਗੁਰਨਾਮ ਸਿੰਘ ਸਾਬਕਾ ਸਰਪੰਚ ਆਦਿ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਰੈਲੀ ਨੂੰ ਇਤਿਹਾਸਿਕ ਬਨਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ।

WRITTEN BY