ਰਾਮਾ ਮੰਡੀ, 6 ਦੰਸਬਰ (ਜੱਗਾ ਸਿੰਘ ਸਿੱਧੂ)- ਅੱਜ ਰਾਮਾ ਮੰਡੀ ਗੀਤਾ ਭਵਨ ਵਿੱਚ ਕਾਗਰਸ ਪਾਰਟੀ ਦੀ ਮੀਟਿੰਗ ਹੋਈ। ਜਿਸ ਵਿੱਚ ਵੱਖ ਵੱਖ ਇਲਾਕੇ ਵਿੱਚੋ 150 ਦੇ ਕਰੀਬ ਕਾਗਰਸ ਪਾਰਟੀ ਆਗੂ ਤੇ ਵਰਕਰ ਸਾਹਿਬਾਨ ਪਹੁੰਚੇ। ਅਤੇ ਕੈਪਟਨ ਅਮਰਿੰਦਰ ਸਿੰਘ ਦੀ ਤਾਜਪੋਸ਼ੀ ਲਈ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਬੁਲਾਰਿਆ ਦਾ ਕਹਿਣਾ ਸੀ ਕਿ ਕੈਪਟਨ ਨੂੰ ਪੰਜਾਬ ਕਾਗਰਸ ਦੇ ਪ੍ਰਧਾਨ ਬਣਾਉਣ ਤੇ ਕਾਗਰਸ ਪਾਰਟੀ ਵਿੱਚ ਖੁਸੀ ਦੀ ਲਹਿਰ ਦੌੜ ਗਈ ਹੈ। ਤੇ ਪੁਰਾ ਜੋਸ ਭਰ ਗਿਆ ਹੈ।ਆਉਣ ਵਾਲੀ 2017 ਵਿੱਚ ਕਾਗਰਸ ਪਾਰਟੀ ਦੀ ਸਰਕਾਰ ਬਣੇਗੀ। ਆਗੂਆਂ ਨੇ ਕਿਹਾ ਕਿ ਬਠਿੰਡਾ ਤਾਜਪੋਸੀ ਰੈਲੀ ਵਿੱਚ ਰਾਮਾ ਬਲਾਕ ਤੋ ਦਸ ਹਜਾਰ ਕਾਗਰਸੀ ਵਰਕਰ ਪਹੁੰਚਣਗੇ। ਜਿਸ ਵਿੱਚ ਸ਼ਾਮਲ ਜਿਲਾ ਕਾਂਗਰਸ ਪਾਰਟੀ ਪ੍ਰਧਾਨ ਗੁਰਾ ਸਿੰਘ ਤੁੰਗਵਾਲੀ ਖੁਸਵਾਜ ਸਿੰਘਜਟਾਣਾ ਵਾਈਸ ਪ੍ਰਧਾਨ ਯੂਥ ਕਾਗਰਸ ਹਲਕਾ ਇਨਚਰਾਜ ਤਲਵੰਡੀ ਸਾਬੋ ਬਲਾਕ ਪ੍ਰਧਾਨ ਬੇਅੰਤ ਸਿੰਘ ਤਲਵੰਡੀ ਸਾਬੋ ਹਰਮੇਸ ਲਾਲ ਬਖਤੂ ਪ੍ਰਧਾਨ ਆੜਤੀਆ ਐਸੋਐਸਏਸਨ ਰਮੇਸ ਰਾਮ ਜਰਨਲ ਸਕੱਤਰ ਰਾਮਾ ਰਾਮ ਮੱਲਵਾਲਾ ਭੂਰਾ ਲਾਲ ਸੀਨੀਅਰ ਆਗੂ ਅਸੋਕ ਸਿੰਗਲਾ ਸਹਿਰੀ ਪ੍ਰਧਾਨ ਰਾਮਾ ਕਾਕਾ ਸਿੰਘ ਚੇਅਰਮੈਨ ਬੰਗੀ ਵੀਰਪਾਲ ਕੌਰ ਸਹਿਰੀ ਪ੍ਰਧਾਨ ਰਾਮਾ ਆਦਿ।



