Skip to content
Independent perspectives. Global stories.
BREAKING

ਪਾਪਾ ਬਣੇ ਫੇਸਬੁੱਕ ਦੇ ਸੀ.ਈ.ਓ., ਦਾਨ ’ਚ ਦੇਣਗੇ ਕੰਪਨੀ ਦੇ 99 ਫੀਸਦੀ ਸ਼ੇਅਰ

Share this story

ਸੈਨ ਫਰਾਂਸਿਸਕੋ, 2 ਦਸੰਬਰ (ਪੀ. ਟੀ.)- ਫੇਸਬੁੱਕ ਦੇ ਸਹਿ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਬੀਤੇ ਦਿਨ ਐਲਾਨ ਕੀਤਾ ਕਿ ਉਹ ਪਿਤਾ ਬਣ ਗਏ ਹਨ।ਉਨ੍ਹਾਂ ਨੇ ਜੀਵਨ ਦੀ ਇਸ ਵੱਡੀ ਖੁਸ਼ਬਰੀ ਸੁਣਾਉਣ ਦੇ ਨਾਲ ਹੀ ਐਲਾਨ ਕੀਤਾ ਕਿ ਉਹ ਤੇ ਉਨ੍ਹਾਂ ਦੀ ਪਤਨੀ ਆਪਣੀ ਕੰਪਨੀ ਦੇ 99 ਫੀਸਦੀ ਸ਼ੇਅਰਸ ਦਾਨ ’ਚ ਦੇ ਦੇਣਗੇ।

WRITTEN BY