Skip to content
Independent perspectives. Global stories.
BREAKING

ਡੇਵਿਡ ਹੈਡਲੀ ਨੂੰ 26/11 ਮੁੰਬਈ ਹਮਲਿਆਂ ਦਾ ਦੋਸ਼ੀ ਬਣਾਇਆ ਗਿਆ

Share this story

ਮੁੰਬਈ, 18 ਨਵੰਬਰ (ਪੀ. ਟੀ)- ਡੇਵਿਡ ਹੈਡਲੀ ਨੂੰ 26/11 ਮੁੰਬਈ ਹਮਲਿਆਂ ਦਾ ਦੋਸ਼ੀ ਬਣਾਇਆ ਗਿਆ ਹੈ ਇਸ ਸਬੰਧੀ ਮੁੰਬਈ ਦੇ ਸੈਸ਼ਨ ਕੋਰਟ ਨੇ ਫੈਸਲਾ ਦਿ¤ਤਾ ਹੈ। ਪੁਲਿਸ ਨੇ ਹੈਡਲੀ ਨੂੰ ਦੋਸ਼ੀ ਬਣਾਉਣ ਦੀ ਮੰਗ ਰ¤ਖੀ ਸੀ। ਫੈਸਲੇ ਤੋਂ ਬਾਅਦ ਵਿਸ਼ੇਸ਼ ਸਰਕਾਰੀ ਵਕੀਲ ਉ¤ਜਵਲ ਨਿਕਮ ਨੇ ਕਿਹਾ ਕਿ ਹੈਡਲੀ ਇਕ ਸਾਜ਼ਸ਼ ਕਰਤਾ ਹੈ। ਅਦਾਲਤ ਨੇ ਅਰਜ਼ੀ ਪ੍ਰਵਾਨ ਕਰਦੇ ਹੋਏ ਕਿਹਾ ਹੈ ਕਿ 10 ਦਸੰਬਰ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇ।ਜ਼ਿਕਰਯੋਗ ਹੈ ਕਿ 26/11 ਅ¤ਤਵਾਦੀ ਹਮਲਿਆਂ ਦੇ ਮਾਮਲੇ ‘ਚ ਅਮਰੀਕਾ ‘ਚ ਹੈਡਲੀ ਦੋਸ਼ੀ ਕਰਾਰ ਦਿ¤ਤਾ ਜਾ ਚੁ¤ਕਾ ਹੈ, ਜਿਥੇ ਉਹ 35 ਸਾਲ ਦੀ ਸਜ਼ਾ ਕ¤ਟ ਰਿਹਾ ਹੈ।

WRITTEN BY