Skip to content
Independent perspectives. Global stories.
BREAKING

ਕਣਕ ਦੇ ਲਾਹੇਵੰਦ ਭਾਅ ਲਈ ਕਿਸਾਨ ਯੂਨੀਅਨ ਦੀ ਮੀਟਿੰਗ 10 ਨੂੰ

Share this story

ਬਰਨਾਲਾ, 8 ਨਵੰਬਰ, (ਅਖਿਲੇਸ਼ ਬਾਂਸਲ, ਕੁਲਦੀਪ ਸੂਦ)- ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਪੰਜਾਬ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿ¤ਲ ਅਤੇ ਸੂਬਾ ਜਨਰਲ ਸਕ¤ਤਰ ਜਗਮੋਹਨ ਸਿੰਘ ਪਟਿਆਲਾ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿ ਪੰਜਾਬ ਦੇ ਕਿਸਾਨ ਇਸ ਵਾਰੀ ਸਾਉਣੀ ਦੀਆਂ ਫਸਲਾਂ ਜਿਵੇਂ ਕਿ ਨਰਮੇ ਪ¤ਟੀ ਅੰਦਰ ਨਰਮੇ ਦੀ ਚਿ¤ਟੀ ਮ¤ਖੀ ਨਾਲ ਤਬਾਹੀ ਤੇ ਫਿਰ ਜ਼ੋਰਦਾਰ ਸੰਘਰਸ਼ ਦੇ ਬਾਵਜੂਦ ਰਾਹਤ ਵਜੋਂ ਸਿਰਫ਼ 8000/- ਪ੍ਰਤੀ ਏਕੜ ਦੇਣਾ ਅਤੇ ਫਸਲੀ ਵਿਭਿੰਨਤਾ ਨੂੰ ਲਾਗੂ ਕਰਦਿਆਂ ਬਾਸਮਤੀ 1509 ਅਤੇ 1121 ਦੀਆਂ ਕਿਸਮਾਂ ਵ¤ਡੀ ਗਿਣਤੀ ਕਿਸਾਨਾਂ ਨੇ ਲਾਈਆਂ ਹਨ ਪਰ ਇਨਾਂ ਕਿਸਮਾਂ ਦਾ ਮੰਡੀ ਅੰਦਰ ਅੰਨੀ ਲੁਟ ਜਿਸ ਵਜੋਂ ਪਿਛਲੇ ਸਾਲ ਨਾਲੋਂ ਅ¤ਧੀ ਨਾਲੋਂ ਵੀ ਘ¤ਟ ਕੀਮਤ ਪੈਣਾ ਹੈ।ਇਹ ਕੋਈ ਸਿਰਫ਼ ਕੁਦਰਤੀ ਵਰਤਾਰਾ ਹੀ ਨਹੀਂ ਬਲਕਿ ਨਰਮੇ ਤੇ ਵਰਤੀ ਕੀਟਨਾਸ਼ਕ/ਨਦੀਨਨਾਸ਼ਕ ਦਵਾਈਆਂ ਦਾ ਨਕਲੀ ਹੋਣਾ ਅਤੇ ਕੇਂਦਰ ਜਾਂ ਪੰਜਾਬਸਰਕਾਰ ਵਲੋਂ ਬਾਸਮਤੀ ਦਾ ਕੋਈ ਘ¤ਟੋ-ਘ¤ਟ ਲਾਹੇਵੰਦ ਭਾਅ ਨਿਸ਼ਚਿਤ ਨਾ ਕਰਨਾ ਆਦਿ ਕਾਰਨ ਮੁ¤ਖ ਰੂਪ ਵਿਚ ਜ਼ਿੰਮੇਵਾਰ ਹਨ ਜਿਸ ਕਰਕੇ ਕੰਧ ਤੇ ਲਿਖਿਆ ਜ਼ਰੂਰ ਸਰਕਾਰ ਨੂੰ ਪੜਨਾ ਚਾਹੀਦਾ ਹੈ ਕਿਉਂਕਿ ਇਨਾਂ ਕਾਰਨ ਕਰਕੇ ਪੰਜਾਬ ਅੰਦਰ ਕਿਸਾਨਾਂ ਦੀਆਂ ਖੁਦਕਸ਼ੀਆਂ ਦੀ ਗਿਣਤੀ ਕਈ ਗੁਣਾਂ ਵਧੀ ਹੈ ਜਿਸ ਕਰਕੇ ਹੀ ਕਿਸਾਨਾਂ ‘ਤੇ ਪੇਂਡੂ ਮਜ਼ਦੂਰ ਸੰਘਰਸ਼ਾਂ ਦੇ ਰਾਹ ‘ਤੇ ਹਨ।

WRITTEN BY