ਨਵੀਂ ਦਿ¤ਲੀ- ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਬਿਹਾਰ ਚੋਣ ਨਤੀਜਿਆਂ ਨੂੰ ‘ਵੰਡ ’ਤੇ ਏਕਤਾ ਦੀ ਜਿੱਤ’ ਕਰਾਰ ਦਿੱਤਾ ਤੇ ਬਿਹਾਰ ਦੇ ਮੁ¤ਖ ਮੰਤਰੀ ਨਿਤਿਸ਼ ਕੁਮਾਰ ਤੇ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਨੂੰ ਜਿ¤ਤ ’ਤੇ ਵਧਾਈ ਦਿੱਤੀ। ਰਾਹੁਲ ਨੇ ਟਵੀਟ ਕੀਤਾ ਕਿ ਇਸ ਜਿ¤ਤ ’ਤੇ ਬਿਹਾਰ ਦੀ ਜਨਤਾ ਨੂੰ, ਨਿਤਿਸ਼ ਜੀ ਨੂੰ, ਲਾਲੂ ਜੀ ਨੂੰ ਵਧਾਈ। ਕਾਂਗਰਸ ਨੇਤਾਵਾਂ ਤੇ ਵਰਕਰਾਂ ਤੇ ਮਹਾਗਠਜੋੜ ਨੂੰ ਵਧਾਈ।



