ਨਵੀਂ ਦਿ¤ਲੀ- ਬਿਹਾਰ ਵਿਧਾਨ ਸਭਾ ਚੋਣਾਂ ਵਿ¤ਚ ਜੇਡੀਯੂ ਮਹਾ ਗਠਬੰਧਨ ਦੇ ਸ਼ਾਨਦਾਰ ਜਿ¤ਤ ਹਾਸਲ ਕਰਨ ਉ¤ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਮੁ¤ਖ ਮੰਤਰੀ ਨਿਤਿਸ਼ ਕੁਮਾਰ ਨੂੰ ਵਧਾਈ ਦਿ¤ਤੀ ਹੈ। ਉਨ੍ਹਾਂ ਨੇ ਫੋਨ ਕਰ ਨਿਤਿਸ਼ ਕੁਮਾਰ ਨੂੰ ਜਿ¤ਤ ਲਈ ਵਧਾਈ ਦਿ¤ਤੀ ਹੈ। ਇਸ ਸਬੰਧੀ ਜਾਣਕਾਰੀ ਸ੍ਰੀ ਨਿਤਿਸ਼ ਨੇ ਖੁਦ ਟਵਿਟਰ ਉ¤ਪਰ ਦਿੱਤੀ।



