Skip to content
Independent perspectives. Global stories.
BREAKING

ਮੋਦੀ ਪੰਜਾਬ ਨਾਲ ਹੋ ਰਿਹਾ ਵਿਤਕਰਾ ਤੁਰੰਤ ਬੰਦ ਕਰਨ : ਮਨਪ੍ਰੀਤ ਬਾਦਲ

Share this story

manpreet-badal ਚੰਡੀਗੜ੍ਹ, 8 ਨਵੰਬਰ (ਹ.ਸ. ਨਾਗਪਾਲ)- ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਅ¤ਜ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਉਹ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਤੋਂ ਪੰਜਾਬ ਨਾਲ ਹੁੰਦਾ ਆ ਰਿਹਾ ਵਿਤਕਰਾ ਤੁਰੰਤ ਖ਼ਤਮ ਕਰਨ।ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਵਲੋਂ ਜੰਮੂ-ਕਸ਼ਮੀਰ ਸੂਬੇ ਨੂੰ 80,000 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ, ਪਰ ਨਾਜ਼ੁਕ ਸਰਹ¤ਦੀ ਸੂਬੇ ਪੰਜਾਬ ਦੀ ਨਿਘਰ ਚੁ¤ਕੀ ਆਰਥਿਕ ਹਾਲਤ ਨੂੰ ਮੁੜ ਲੀਹ ਉ¤ਤੇ ਲਿਆਉਣ ਲਈ ਵੀ ਅਜਿਹੇ ਹੀ ਵਿਸ਼ੇਸ਼ ਆਰਥਿਕ ਪੈਕੇਜ ਦੀ ਲੋੜ ਹੈ। ਉਹਨਾਂ ਕਿਹਾ ਕਿ ਕਿਸੇ ਵੇਲੇ ਮੁਲਕ ਦਾ ਸਭ ਤੋਂ ਖੁਸ਼ਹਾਲ ਸੂਬਾ ਭ੍ਰਿਸ਼ਟਾਚਾਰ, ਨੁਕਸਦਾਰ ਨੀਤੀਆਂ ਅਤੇ ਮਾਫੀਆ ਰਾਜ ਕਾਰਨਤਬਾਹੀ ਦੇ ਕੰਢੇ ਪਹੁੰਚਾ ਦਿ¤ਤਾ ਗਿਆ ਹੈ।ਪੀਪੀਪੀ ਮੁ¤ਖੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਹੁਣ ਤ¤ਕ ਦੋ ਵਾਰੀ ਪੰਜਾਬ ਦੇ ਦੌਰੇ ਉ¤ਤੇ ਆ ਚੁ¤ਕੇ ਹਨ, ਪਰ ਦੋਹਾਂ ਹੀ ਮੌਕਿਆਂ ਉ¤ਤੇ ਉਹਨਾਂ ਨੇ ਪੰਜਾਬ ਲਈ ਕੋਈ ਐਲਾਨ ਨਾ ਕਰਕੇ ਪੰਜਾਬੀਆਂ ਨੂੰ ਨਿਰਾਸ਼ ਕੀਤਾ ਹੈ। ਜੰਮੂ-ਕਸ਼ਮੀਰ ਦੀ ਤਰਾਂ ਪੰਜਾਬ ਸਰਕਾਰ ਵਿਚ ਵੀ ਭਾਜਪਾ ਦੇ ਭਾਈਵਾਲ ਹੋਣ ਦੇ ਬਾਵਜੂਦ, ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਪ੍ਰਤੀ ਧਾਰਿਆ ਹੋਇਆ ਨਾਂਹ ਪ¤ਖੀ ਰਵ¤ਈਆ ਨਿੰਦਣਯੋਗ ਹੈ।

WRITTEN BY