ਪਟਨਾ, 1 ਨਵੰਬਰ, (ਪੀ. ਟੀ.)- ਬਿਹਾਰ ‘ਚ ਵਿਧਾਨਸਭਾ ਚੋਣ ਦੇ ਚੌਥੇ ਦੌਰੇ ਦੀ ਵੋਟਿੰਗ ਖ਼ਤਮ ਹੋ ਗਈ ਹੈ। ਸ਼ਾਮ ਤ¤ਕ ਕਈ ਮਤਦਾਨ ਕੇਂਦਰਾਂ ‘ਤੇ ਵੋਟਰਾਂ ਦੀ ਲੰਮੀਆਂ – ਲੰਮੀਆਂ ਲਾਈਨਾਂ ਵੇਖਣ ਨੂੰ ਮਿਲੀਆਂ। ਸ਼ਾਮ 5 ਵਜੇ ਤ¤ਕ ਕੁਲ ਮਿਲਾਕੇ 57. 59 ਫੀਸਦੀ ਮਤਦਾਨ ਦਰਜ ਕੀਤਾ ਗਿਆ ਹੈ।ਇਸ ਦੌਰਾਨ ਚੋਣ ਕਮਿਸ਼ਨ ਨੇ ਇ¤ਕ ਇਤਿਹਾਸਿਕ ਫ਼ੈਸਲਾ ਕੀਤਾ ਹੈ। ਕਮਿਸ਼ਨ ਸ਼ਿਵਹਰ ਦੇ ਪੂਰਨਾਹਿਆ ਦੇ ਬੂਥ ਨੰਬਰ – 50 ’ਤੇ ਰਾਤ 8 ਵਜੇ ਤ¤ਕ ਵੋਟਿੰਗ ਕਰਵਾਏਗਾ।



